ਸਮੱਗਰੀ 'ਤੇ ਜਾਓ

ਪਰਾਭੰਜਨ ਸੰਕੇਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਰਾਭੰਜਨ ਸੰਕੇਤ
ਕਿਸਮਰੋਜ਼ਾਨਾ ਅਖ਼ਬਾਰ
ਫਾਰਮੈਟTabloid
ਮਾਲਕਮਾਨ ਸਿੰਘ ਰਾਜਪੂਤ[1]
ਭਾਸ਼ਾਉਰਦੂ
ਮੁੱਖ ਦਫ਼ਤਰਆਗਰਾ, ਭਾਰਤ ਭਾਰਤ
Circulation28,602[2] ਰੋਜ਼ਾਨਾ (ਅਕਤੂਬਰ 2013 ਤੱਕ)

ਪਰਾਭੰਜਨ ਸੰਕੇਤ ਇੱਕ ਉਰਦੂ ਭਾਸ਼ਾ ਦਾ ਪ੍ਰਸਿੱਧ ਅਖ਼ਬਾਰ ਹੈ, ਜੋ ਭਾਰਤ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੇ ਖੇਤਰ ਦੇ ਪ੍ਰਮੁੱਖ ਸ਼ਹਿਰਾਂ ਵਿਚ ਸੇਵਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਆਗਰਾ, ਅਲੀਗੜ੍ਹ, ਮਥੁਰਾ ਅਤੇ ਫਿਰੋਜ਼ਾਬਾਦ ਦੇ ਸ਼ਹਿਰਾਂ ਵੀ ਸ਼ਾਮਿਲ ਹਨ। ਅਖ਼ਬਾਰ ਪੇਪਰ ਪ੍ਰਿੰਟ ਵਿਚ ਉਪਲਬਧ ਹੈ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Verified Titles". rni.nic.in. Retrieved 17 August 2015.
  2. आर.एन.आई. सर्कुलेशन