ਪਰਿਧਿ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Paridhi Sharma
ਰਾਸ਼ਟਰੀਅਤਾ Indian
ਪੇਸ਼ਾ Actress
ਸਰਗਰਮੀ ਦੇ ਸਾਲ 2010-present

ਪਰਿਧਿ ਸ਼ਰਮਾ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸਨੇ ਆਪਣਾ ਐਕਟਿੰਗ ਕੈਰੀਅਰ 2010 ਵਿੱਚ ਇੰਡੀਅਨ ਸੋਪ ਓਪੇਰਾ ਤੇਰੇ ਮੇਰੇ ਸਪਨੇ, ਸਟਾਰ ਪਲਸ ਉੱਪਰ ਪੇਸ਼ ਹੋਣ ਵਾਲਾ ਸੀਰਿਅਲ ਸੀ, ਨਾਲ ਸ਼ੁਰੂ ਕੀਤਾ।[1] ਪਰਿਧਿ ਨੇ ਆਪਣੀ ਵਧੇਰੇ ਪਛਾਣ ਇਤਿਹਾਸਿਕ ਨਾਟਕ ਜੋਧਾ ਅਕਬਰ ਵਿੱਚ ਆਪਣੀ ਭੂਮਿਕਾ "ਜੋਧਾ ਬਾਈ" ਦੇ ਰੂਪ ਵਿੱਚ ਬਣਾਈ।.[2][3][4]

ਟੈਲੀਵਿਜ਼ਨ[ਸੋਧੋ]

ਅਵਾਰਡਸ[ਸੋਧੋ]

ਸਾਲ ਅਵਾਰਡ ਸ਼੍ਰੇਣੀ ਲਈ ਸਿੱਟਾ
2013 ਜ਼ੀ ਰਿਸ਼ਤੇ ਅਵਾਰਡਸ ਪਸੰਦੀਦਾ ਨਵੀਂ ਜੋੜੀ
(ਰਜਤ ਟੋਕਸ ਦੇ ਨਾਲ)
ਜੋਧਾ ਅਕਬਰ ਜੇਤੂ[5]
2014 ਜ਼ੀ ਗੋਲਡ ਅਵਾਰਡਸ ਬੇਸਟ ਫਰੈਸ਼ ਨਿਊ ਫੇਸ (ਫੀਮੇਲ) ਜੇਤੂ[6]
ਇੰਡੀਅਨ ਟੇਲੀ ਅਵਾਰਡਸ ਬੇਸਟ ਫਰੈਸ਼ ਨਿਊ ਫੇਸ (ਫੀਮੇਲ) ਜੇਤੂ[7]
ਜ਼ੀ ਰਿਸ਼ਤੇ ਅਵਾਰਡਸ ਪਸੰਦੀਦਾ ਨਵੀਂ ਜੋੜੀ
(ਰਜਤ ਟੋਕਸ ਦੇ ਨਾਲ)
ਜੇਤੂ[8]
2015 ਟੈਲੀਵਿਜ਼ਨ ਸਟਾਇਲ ਅਵਾਰਡਸ ਸਟਾਇਲ ਆਈਕਨ ਆਫ਼ ਦ ਈਅਰ (ਫੀਮੇਲ) ਜੇਤੂ

ਹਵਾਲੇ[ਸੋਧੋ]