ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਰਿਵਾਰਕ ਕਾਨੂੰਨ ਉਹ ਕਾਨੂੰਨ ਹੁੰਦਾ ਹੈ ਜਿਹੜਾ ਪਰਿਵਾਰ ਨਾਲ ਸਬੰਧਿਤ ਮਸਲਿਆਂ ਨਾਲ ਨਜਿਠਦਾ ਹੈ। ਜਿਵੇਂ:
- ਵਿਆਹ
- ਵਿਆਹ ਦੇ ਝਗੜਿਆਂ ਸੰਬੰਧੀ ਰਾਹਤ
- ਗੋਦ ਲੈਣਾ
- ਤਲਾਕ
- ਜਾਇਦਾਦ ਦੇ ਮਸਲੇ ਅਤੇ ਉਤਰਾਧਿਕਾਰੀ ਸੰਬੰਧੀ ਫੈਸਲੇ
- ਪਾਰਿਵਾਰਿਕ ਝਗੜੇ ਜਾਂ ਹਿੰਸਾ
ਇਹ ਸੂਚੀ ਵਿਸਤ੍ਰਿਤ ਨਹੀਂ ਹੈ ਇਹ ਅਲੱਗ ਅਲੱਗ ਦੇਸ਼ਾਂ ਵਿੱਚ ਅਲੱਗ-ਅਲੱਗ ਹੋ ਸਕਦੀ ਹੈ।