ਪਰੇਸ਼ੀਰਨ ਦਿਹਾੜਾ
ਦਿੱਖ
ਪਰੇਸ਼ੀਰਨ ਦਿਹਾੜਾ | |
---|---|
ਮਨਾਉਣ ਵਾਲੇ | ਸਲੋਵੇਨੀਆ |
ਮਿਤੀ | 8 ਫ਼ਰਵਰੀ |
ਬਾਰੰਬਾਰਤਾ | ਸਾਲਾਨਾ |
ਪਰੇਸ਼ੀਰਨ ਦਿਹਾੜਾ ਸਲੋਵੇਨੀਆ ਵਿੱਚ 8 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਉਥੇ ਸਰਕਾਰੀ ਛੁੱਟੀ ਹੁੰਦੀ ਹੈ।[1] ਇਹ ਦਿਨ ਸਲੋਵੇਨੀਆ ਦੀ ਰਾਸ਼ਟਰੀ ਕਵੀ ਫਰਾਂਸੇ ਪਰੇਸ਼ੀਰਨ(ਮੌਤ 8 ਫ਼ਰਵਰੀ 1849) ਦੀ ਬਰਸੀ ਦੇ ਤੌਰ ਉੱਤੇ ਮਨਾਇਆ ਜਾਂਦਾ ਹੈ। ਇਸ ਦਿਨ ਨੂੰ 1945 ਤੋਂ ਸਲੋਵੇਨ ਰਾਸ਼ਟਰ ਦੀ ਸੱਭਿਆਚਾਰਿਕ ਚੇਤਨਤਾ ਅਤੇ ਸਵੈ-ਵਿਸ਼ਵਾਸ ਨੂੰ ਵਧਾਉਣ ਲਈ ਮਨਾਇਆ ਜਾ ਰਿਹਾ ਹੈ[2] ਅਤੇ 1991 ਤੋਂ ਇਸ ਦਿਨ ਸਲੋਵੇਨੀਆ ਵਿੱਚ ਛੁੱਟੀ ਹੁੰਦੀ ਹੈ।[3] ਇਸ ਛੁੱਟੀ ਤੋਂ ਇੱਕ ਦਿਨ ਪਹਿਲਾਂ 7 ਫ਼ਰਵਰੀ ਦੀ ਸ਼ਾਮ ਨੂੰ ਕਲਾ ਵਿੱਚ ਸਰਵਸ੍ਰੇਸ਼ਟ ਯੋਗਦਾਨ ਪਾਉਣ ਵਾਲਿਆਂ ਨੂੰ ਪਰੇਸ਼ੀਰਨ ਪੁਰਸਕਾਰ ਅਤੇ ਪਰੇਸ਼ੀਰਨ ਫੰਡ ਪੁਰਸਕਾਰ ਦਿੱਤੇ ਜਾਂਦੇ ਹਨ।[4]
ਹਵਾਲੇ
[ਸੋਧੋ]- ↑ "Holidays and Days off in the Republic of Slovenia Act: Official Consolidated Text" (PDF). Protocol of the Republic of Slovenia. 30 November 2005. Archived from the original (PDF) on 3 ਮਾਰਚ 2016. Retrieved 6 February 2011.
{{cite web}}
: Unknown parameter|dead-url=
ignored (|url-status=
suggested) (help) - ↑ Gabrovšek, D. (January 1984). "Slovenski kulturni praznik". Naš časopis [Our Newspaper] (in Slovenian). Vol. XII, no. 106. Vrhnika: Zavod Ivana Cankarja za kulturo, šport in turizem Vrhnika [Ivan Cankar Institute for Culture, Sport and Tourism Vrhnika]. p. 6.
{{cite news}}
: Unknown parameter|trans_title=
ignored (|trans-title=
suggested) (help)CS1 maint: unrecognized language (link) - ↑ Naglič, Miha (3 February 2008). "Prešernov dan". Gorenjski glas (in Slovenian). GG Plus. Archived from the original on 24 ਦਸੰਬਰ 2012. Retrieved 8 ਫ਼ਰਵਰੀ 2015.
{{cite news}}
: Unknown parameter|dead-url=
ignored (|url-status=
suggested) (help); Unknown parameter|trans_title=
ignored (|trans-title=
suggested) (help)CS1 maint: unrecognized language (link) - ↑ "Preseren Prizes to Be Presented Tonight". Slovenian Press Agency. 7 February 2009. Archived from the original on 25 ਮਾਰਚ 2012. Retrieved 6 February 2011.
{{cite web}}
: Unknown parameter|dead-url=
ignored (|url-status=
suggested) (help)