ਸਮੱਗਰੀ 'ਤੇ ਜਾਓ

ਪਲਵਲ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਲਵਲ ਰੇਲਵੇ ਸਟੇਸ਼ਨ ਭਾਰਤ ਦੇ ਹਰਿਆਣਾ ਸੂਬੇ ਦੇ ਪਲਵਲ ਜਿਲ੍ਹੇ ਵਿਚ ਇੱਕ ਰੇਲਵੇ ਸਟੇਸ਼ਨ ਹੈ ਜੋ ਪਲਵਲ,ਸ਼ਹਿਰ ਵਿੱਚ ਸਥਿਤ ਹੈ। ਇਸਦਾ ਸਟੇਸ਼ਨ ਕੋਡ: (PWL) ਹੈ। ਇਸਨੂੰ "ਹਰਿਆਣਾ ਦਾ ਹੀਰੋ ਸਿਟੀ" ਵੀ ਕਿਹਾ ਜਾਂਦਾ ਹੈ। ਇਹ ਸਾਰੇ ਭਾਰਤ ਦੇ ਵੱਡੇ ਸਹਿਰਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਇਸ ਸਟੇਸ਼ਨ ਦੇ ਅੱਠ ਪਲੇਟਫਾਰਮ ਹਨ।

ਇਤਿਹਾਸ[ਸੋਧੋ]

ਮਹਾਤਮਾ ਗਾਂਧੀ ਨੂੰ ਅਪ੍ਰੈਲ 1919 ਵਿਚ ਅਸਹਿਯੋਗ ਅੰਦੋਲਨ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਪੰਜਾਬ ਜਾਂਦੇ ਸਮੇਂ ਪਲਵਲ ਰੇਲਵੇ ਸਟੇਸ਼ਨ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਇੱਥੇ ਅਕਤੂਬਰ 2013 ਵਿੱਚ ਮਹਾਤਮਾ ਗਾਂਧੀ ਦੀ ਛੇ ਫੁੱਟ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਸੀ।

ਹਵਾਲੇ[ਸੋਧੋ]

  1. https://palwal.gov.in/
  2. https://indiarailinfo.com/station/map/palwal-pwl/745