ਪਲੱਮ ਪੁਡਿੰਗ ਨਮੂਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਲੱਮ ਪੁਡਿੰਗ ਨਮੂਨਾ
ਪੁਡਿੰਗ

ਪਲੱਮ ਪੁਡਿੰਗ ਨਮੂਨਾ ਪ੍ਰਮਾਣੂ ਦਾ ਇੱਕ ਨਮੂਨਾ ਸੀ ਜੋ ਬਿਜਲਾਣੂ ਦੀ ਖੋਜ਼ ਦੇ ਬਾਅਦ ਪਰ ਪ੍ਰਮਾਣੂ ਕੰਪੈਰੇਟਿਵ ਦੀ ਖੋਜ਼ ਤੋ ਪਹਿਲਾਂ ਜੇ.ਜੇ.ਥਾਮਸਨ ਵੱਲੋਂ 1904 ਵਿੱਚ ਦਿੱਤਾ ਗਿਆ ਸੀ। ਇਸ ਨਮੂਨੇ ਦੀ ਤੁਲਨਾ ਇੱਕ ਖਾਣ ਵਾਲੇ ਵਿਅੰਜਨ ਪੁਡਿੰਗ ਨਾਲ ਕੀਤੀ ਗਈ ਸੀ। ਨਾਲ ਦਿੱਤੀ ਹੋਈ ਤਸਵੀਰ ਵਿੱਚ ਨੀਲੇ ਰੰਗ ਦੇ ਛੋਟੇ-ਛੋਟੇ ਬਿੰਦੂ ਬਿਜਲਾਣੂ (ਨਕਾਰਾਤਮਕ ਚਾਰਜ ਵਾਲੇ) ਹਨ ਅਤੇ ਬਾਕੀ ਸਾਰਾ ਸਕਾਰਾਤਮਕ ਚਾਰਜ ਨਾਲ ਭਰਿਆ ਹੋਇਆ ਹੈ। ਇਸ ਨਮੂਨੇ ਦੀ ਤਰਬੂਜ਼ ਨਾਲ ਵੀ ਤੁਲਨਾ ਕੀਤੀ ਗਈ ਹੈ ਜਿਸ ਵਿੱਚ ਨੀਲੇ ਰੰਗ ਦੇ ਛੋਟੇ-ਛੋਟੇ ਬਿੰਦੂ (ਬਿਜਲਾਣੂ) ਇਸ ਦੇ ਬੀਜ਼ ਹਨ ਤੇ ਬਾਕੀ ਵਾਲਾ ਲਾਲ ਹਿੱਸਾ ਤਰਬੂਜ਼ ਦੀ ਗੁਦ ਹੈ।[1][2]

ਹਵਾਲੇ[ਸੋਧੋ]