ਪਵਿੱਤਰ ਪਾਪੀ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਵਿੱਤਰ ਪਾਪੀ  
ਲੇਖਕਨਾਨਕ ਸਿੰਘ
ਮੂਲ ਸਿਰਲੇਖਪਵਿੱਤਰ ਪਾਪੀ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਕੁਲਵੰਤ ਸਿੰਘ ਸੂਰੀ
ਲੋਕਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਪ੍ਰਕਾਸ਼ਨ ਮਾਧਿਅਮਪ੍ਰਿੰਟ
ਪੰਨੇ167

ਪਵਿੱਤਰ ਪਾਪੀ ਨਾਨਕ ਸਿੰਘ ਦਾ ਸ਼ਾਹਕਾਰ ਨਾਵਲ ਹੈ।[1] ਨਾਨਕ ਸਿੰਘ ਪੰਜਾਬੀ ਨਾਵਲ ਦੇ ਦੂਜੇ ਦੌਰ ਦਾ ਬੜਾ ਮਹੱਤਵਪੂਰਨ ਨਾਵਲਕਾਰ ਹੈ। ਨਾਨਕ ਸਿੰਘ ਕੁਝ ਚੁਣਵੇਂ ਨਾਵਲਕਾਰਾਂ ਵਿਚੋਂ ਇੱਕ ਹੈ ਜਿਹਨਾਂ ਨੇ ਇੱਕ ਵੱਡੀ ਗਿਣਤੀ ਵਿੱਚ ਇੱਕ ਪਾਠਕ ਵਰਗ ਪੈਦਾ ਕੀਤਾ। ਪਵਿੱਤਰ ਪਾਪੀ ਮਨੋਵਿਗਿਆਨਕ ਛੂਹਾਂ ਦੇ ਨਾਲ ਨਾਲ ਮੱਧਵਰਗੀ ਪਰਿਵਾਰ ਦੀ ਹਾਲਤ ਦਾ ਇੱਕ ਤ੍ਰਾਸਦਿਕ ਚਿੱਤਰ ਪੇਸ਼ ਕਰਦਾ ਹੈ। ਇਸ ਨਾਵਲ ਉੱਪਰ ਇੱਕ ਫਿਲਮ ਵੀ ਬਣੀ ਸੀ ਜੋ ਇਸੇ ਨਾਂ ਤੇ ਸੀ।

ਕਹਾਣੀ[ਸੋਧੋ]

ਪੰਨਾ ਲਾਲ ਇੱਕ ਮੱਧਵਰਗੀ ਪਰਿਵਾਰ ਨਾਲ ਸੰਬਧ ਰੱਖਦਾ ਹੈ ਤੇ ਉਹ ਇੱਕ ਘੜੀਆਂ ਦੀ ਦੁਕਾਨ ਵਿੱਚ ਘੜੀਸਾਜ਼ ਦਾ ਕੰਮ ਕਰਦਾ ਹੈ। ਘੱਟ ਆਮਦਨ ਵਿੱਚ ਪਰਿਵਾਰ ਦਾ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਸੀ ਤੇ ਉੱਪਰੋ ਉਸ ਉੱਪਰ ਉਸ ਦੀ ਧੀ ਵੀਨਾ ਦੇ ਵਿਆਹ ਦਾ ਵੀ ਫਿਕਰ ਸੀ। ਇੱਕ ਦਿਨ ਦੁਕਾਨ ਉੱਪਰ ਗਇਆ ਉਸ ਨੂੰ ਪਤਾ ਲੱਗਦਾ ਹੈ ਕਿ ਮਾਲਕ ਨੇ ਉਸਨੂੰ ਕੱਢ ਕੋਈ ਹੋਰ ਘੜੀਸਾਜ਼ ਰੱਖ ਲਿਆ ਹੈ। ਪੰਨਾ ਲਾਲ ਇਸ ਉੱਪਰ ਬਹੁਤ ਨਿਰਾਸ਼ ਹੋ ਜਾਂਦਾ ਹੈ ਅਤੇ ਉਹ ਨਵੇਂ ਘੜੀਸਾਜ਼ ਕੇਦਾਰ ਨੂੰ ਇੱਕ ਖਤ ਫੜਾ ਲਾਪਤਾ ਹੋ ਜਾਂਦਾ ਹੈ। ਖਤ ਵਿੱਚ ਉਹ ਕੇਦਾਰ ਨੂੰ ਪਾਪੀ ਦੱਸਦਾ ਹੋਇਆ ਉਸਨੂੰ ਪੰਨਾ ਲਾਲ ਦੇ ਪਰਿਵਾਰ ਦੇ ਆਉਣ ਵਾਲੇ ਮਾੜੇ ਭਵਿੱਖ ਦਾ ਦੋਸ਼ੀ ਦੱਸਦਾ ਹੋਇਆ ਉਸਨੂੰ ਦੁਰਕਾਰਦਾ ਹੈ। ਕੇਦਾਰ ਉਸ ਬੋਝ ਨੂੰ ਭਾਰਾ ਮੰਨਦੇ ਹੋਏ ਸਾਰੀ ਉਮਰ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਵੀ ਕਰਦਾ ਹੈ। ਇਸੇ ਦੌਰਾਨ ਉਸਨੂੰ ਵੀਨਾ ਨਾਲ ਪਿਆਰ ਵੀ ਹੋ ਜਾਂਦਾ ਹੈ ਪਰ ਆਪਣੇ ਪਾਪ ਦੇ ਚੱਲਦੇ ਉਹ ਪਿਆਰ ਨੂੰ ਸਿਰੇ ਨਹੀਂ ਚੜਾ ਪਾਉਂਦਾ। ਪਾਪੀ ਕੇਦਾਰ ਆਪਣੀ ਸਾਰੀ ਉਮਰ ਦੀ ਮਿਹਨਤ ਨਾਲ ਆਪਨੇ ਆਪ ਨੂੰ ਪਵਿੱਤਰ ਸਾਬਤ ਕਰ ਦਿੰਦਾ ਹੈ। ਕੁਝ ਸਮੇ ਬਾਅਦ ਕੇਦਾਰ ਵੀਨਾ ਦੇ ਘਰ ਪਹੁੰਚਿਆ ਉਹ ਕਾਫੀ ਸਮੇ ਤਕ ਉਹਨਾ ਨਾਲ ਹੀ ਰਹਿੰਦਾ ਹੈ ਉਥੇ ਰਹਿ ਕੇ ਹੀ ਕੇਦਾਰ ਉਹਨਾ ਦੀ ਹਰ ਪੱਖੋਂ ਮਦਦ ਕਰਦਾ ਹੈ ਇੱਕ ਦਿਨ ਕੇਦਾਰ ਇਕੱਲਾ ਛੱਤ ਉਪਰ ਪਿਆ ਸੀ ਤੇ ਉਸੇ ਦੌਰਾਨ ਵੀਨਾ ਉਸ ਕੌਲ ਆ ਜਾਦੀ ਹੈ ਦੋਨੋ ਆਪਸ ਚ ਦੁੱਖ ਸੁਖ ਸਾਝੇ ਕਰਨ ਲਗਦੇ ਹਨ ਕੇਦਾਰ ਵੀਨਾ ਨੂੰ ਭੈਣ ਮੰਨਦਾ ਹੈ ਪਰ ਫਿਰ ਵੀ ਉਸ ਦੀ ਸੁੰਦਰਤਾ ਅਤੇ ਸੁਡੌਲ ਸਰੀਰ ਦੇਖ ਕੇ ਉਸ ਉੱਤੇ ਮੋਹਿਤ ਹੋ ਜਾਦਾ ਹੈ ਪਰ ਉਸ ਨੂੰ ਕਹਿਣ ਤੋ ਡਰਦਾ ਹੈ ਕਿਉਂਕਿ ਵੀਨਾ ਵੀ ਉਸ ਨੂੰ ਭਰਾ ਮੰਨਦੀ ਹੈ ਖੈਰ ਕਾਫੀ ਸਮੇ ਗੱਲਾ ਕਰਦੇ ਆ ਤਦ ਤੱਕ ਵੀਨਾ ਦੀ ਮਾਂ ਆ ਕੇ ਉਸ ਨੂੰ ਆਵਾਜ ਲਗਾ ਦਿੰਦੀ ਹੈ ਕਿ ਕੇਦਾਰ ਭਾਈ ਲਈ ਖਾਣਾ ਲੈ ਜਾਵੇ । ਇਸੇ ਤਰ੍ਹਾਂ ਰਾਤ ਬੀਤ ਜਾਦੀ ਹੈ ਕੇਦਾਰ ਹੁਣ ਉਸ ਬਾਰੇ ਹੀ ਸੋਚਦਾ ਰਹਿੰਦਾ ਹੈ । ਇਕ ਦਿਨ ਵੀਨਾ ਦੀ ਮਾਂ ਨੂੰ ਰਿਸ਼ਤੇ ਵਿਚ ਜਾਣਾ ਪੈ ਜਾਦਾ ਹੈ ਤੇ ਉਹ ਕੇਦਾਰ ਨੂੰ ਤੇ ਵੀਨਾ ਇਕੱਲੇ ਘਰ ਛੱਡ ਜਾਦੀ ਹੈ ਵੀਨਾ ਆਪਣੇ ਕਮਰੇ ਵਿਚ ਕੱਪੜੇ ਬਦਲ ਰਹੀ ਹੁੰਦੀ ਹੈ ਤੇ ਆਚਾਨਕ ਕੇਦਾਰ ਅੰਦਰ ਚਲਾ ਜਾਦਾ ਹੈ ਵੀਨਾ ਨੂੰ ਬਿਨਾਂ ਕੱਪੜਿਆਂ ਤੋ ਦੇਖ ਕੇ ਕੇਦਾਰ ਦੇ ਮਨ ਵਿੱਚ ਲਾਲਚ ਆ ਜਾਦਾ ਹੈ ਪਰ ਉਹ ਮੁਆਫੀ ਮੰਗਦਾ ਹੋਇਆ ਬਾਹਰ ਹੋ ਜਾਦਾ ਹੈ ਸ਼ਾਮ ਪੈਣ ਤੇ ਜਦ ਵੀਨਾ ਉਸ ਲਈ ਖਾਣਾ ਲੈ ਕੇ ਜਾਦੀ ਹੈ ਤਾਂ ਕੇਦਾਰ ਉਸ ਆਪਣੇ ਨਾਲ ਬੈਠ ਕੇ ਖਾਣਾ ਖਾਣ ਲਈ ਆਖਦਾ ਹੈ ਫਿਰ ਦੋਨੋ ਖਾਣਾ ਖਾਣ ਉਪਰੰਤ ਗੱਲਾ ਕਰਨ ਲਗਦੇ ਹਨ ਕੇਦਾਰ ਵੀਨਾ ਨੂੰ ਬਿਨਾਂ ਕੱਪੜਿਆਂ ਤੋ ਦੇਖਣ ਵਾਲੀ ਗੱਲ ਕਰਦਾ ਹੈ ਤੇ ਆਖਦਾ ਹੈ ਕਿ ਉਹ ਕਿਸੇ ਨੂੰ ਨਾ ਦੱਸੇ ਵੀਨਾ ਮੰਨ ਜਾਦੀ ਹੈ ਕੇਦਾਰ ਉਸ ਨੂੰ ਆਖਦਾ ਹੈ ਕਿ ਮੈ ਤੈਨੂੰ ਭੈਣ ਮੰਨਦਾ ਹਾਂ ਪਰ ਫਿਰ ਵੀ ਤੈਨੂੰ ਉਸ ਹਾਲਤ ਵਿਚ ਦੇਖ ਕੇ ਬਹੁਤ ਅਲਗ ਮਹਿਸੂਸ ਹੋਇਆ ਇੰਨਾ ਕਹਿੰਦਾ ਹੋਇਆ ਕੇਦਾਰ ਵੀਨਾ ਦੇ ਕੋਲ ਹੋ ਜਾਦਾ ਹੈ ਤੇ ਉਸ ਦੇ ਪੱਟਾਂ ਨੂੰ ਸਹਿਲਾਉਣ ਲਗਦਾ ਹੈ ਵੀਨਾ ਸਮਝ ਜਾਦੀ ਹੈ ਕਿ ਕੇਦਾਰ ਉਸ ਤੋ ਕੀ ਚਾਹੁੰਦਾ ਹੈ ਉਹ ਉਸ ਨੂੰ ਕਮਰੇ ਵਿਚ ਲੈ ਜਾਦਾ ਹੈ ਤੇ ਨਿਰ ਵਸਤਰ ਕਰ ਕੇ ਉਸ ਨੂੰ ਪਿਆਰ ਕਰਨ ਲਗਦਾ ਹੈ ਦੋਨੋ ਇਕ ਬਿਸਤਰ ਤੇ ਬਿਨਾਂ ਕੱਪੜਿਆਂ ਤੋ ਪੈ ਜਾਦੇ ਹਨ ਅਤੇ ਇਕ ਜਿਸਮ ਹੋ ਜਾਦੇ ਹਨ

ਪਾਤਰ[ਸੋਧੋ]

  • ਪੰਨਾ ਲਾਲ (ਪੁਰਾਣਾ ਘੜੀਸਾਜ਼)
  • ਮਾਇਆ (ਪੰਨਾ ਲਾਲ ਦੀ ਪਤਨੀ)
  • ਕੇਦਾਰ (ਨਵਾਂ ਘੜੀਸਾਜ਼/ਨਾਇਕ)
  • ਵੀਨਾ (ਪੰਨਾ ਲਾਲ ਦੀ ਵੱਡੀ ਬੇਟੀ/ਨਾਇਕਾ)
  • ਅਤਰ ਸਿੰਘ (ਘੜੀ-ਦੁਕਾਨ ਦਾ ਮਾਲਕ)

ਹਵਾਲੇ[ਸੋਧੋ]