ਪਹਿਲਾ ਪਿਆਰ (ਛੋਟਾ ਨਾਵਲ)
![]() ਬਰੋਸਰ (ਦੁਵਰਕੀ) | |
ਲੇਖਕ | ਇਵਾਨ ਤੁਰਗਨੇਵ |
---|---|
ਮੂਲ ਸਿਰਲੇਖ | Первая любовь (ਪੇਅਰਵਾਇਆ ਲਿਊਬੋਵ) |
ਦੇਸ਼ | ਰੂਸ |
ਭਾਸ਼ਾ | ਰੂਸੀ |
ਪ੍ਰਕਾਸ਼ਨ ਦੀ ਮਿਤੀ | ਦਸੰਬਰ, 1860 |
ਪਹਿਲਾ ਪਿਆਰ (Russian: Первая любовь, ਪੇਅਰਵਾਇਆ ਲਿਊਬੋਵ) ਇਵਾਨ ਤੁਰਗਨੇਵ ਦਾ 1860 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ, ਇੱਕ ਛੋਟਾ ਨਾਵਲ ਹੈ। ਇਹ ਉਸ ਦੀਆਂ ਸਭ ਤੋਂ ਮਕਬੂਲ ਹੋਈਆਂ ਰਚਨਾਵਾਂ ਵਿੱਚੋਂ ਇੱਕ ਹੈ।