ਪਾਂਗੌਂਗ ਝੀਲ

ਗੁਣਕ: 33°43′04.59″N 78°53′48.48″E / 33.7179417°N 78.8968000°E / 33.7179417; 78.8968000
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪਾਂਗੋਂਗ ਤਸੋ ਤੋਂ ਰੀਡਿਰੈਕਟ)
ਪਾਂਗੌਂਗ ਝੀਲ
ਸਥਿਤੀਲਦਾਖ਼, ਜੰਮੂ ਅਤੇ ਕਸ਼ਮੀਰ, ਭਾਰਤ; ਰੂਤੌਂਗ ਕਾਊਂਟੀ, ਤਿੱਬਤ, ਚੀਨ
ਗੁਣਕ33°43′04.59″N 78°53′48.48″E / 33.7179417°N 78.8968000°E / 33.7179417; 78.8968000
Typeਸੋਡਾ ਲੇਕ
Basin countriesਚੀਨ, ਭਾਰਤ
ਵੱਧ ਤੋਂ ਵੱਧ ਲੰਬਾਈ134 ਕਿਮੀ
ਵੱਧ ਤੋਂ ਵੱਧ ਚੌੜਾਈ5 ਕਿਮੀ
Surface areaਤਕਰੀਬਨ 700 ਕਿਮੀ2
ਵੱਧ ਤੋਂ ਵੱਧ ਡੂੰਘਾਈ328 ਫੁੱਟ (100 ਮੀ)
Surface elevation4250 ਮੀ
Frozenਸਿਆਲ਼ਾਂ ਵਿੱਚ

ਪਾਂਗੌਂਗ ਸੋ ਜਾਂ ਪੈਂਗਾਂਙ ਝੀਲ (ਅੰਗਰੇਜ਼ੀ: Pangong Tso) ਹਿਮਾਲਿਆ ਵਿੱਚ ੪,੩੫੦ ਮੀਟਰ ਦੀ ਉੱਚਾਈ ਉੱਤੇ ਸਥਿਤ ਇੱਕ ਝੀਲ ਹੈ। ੧੩੪ ਕਿੱਲੋਮੀਟਰ ਲੰਬੀ ਇਹ ਝੀਲ ਭਾਰਤ ਤੋਂ ਤਿੱਬਤ ਤੱਕ ਫੈਲੀ ਹੋਈ ਹੈ। ਖਾਰਾ ਪਾਣੀ ਹੋਣ ਦੇ ਬਾਵਜੂਦ ਵੀ ਇਹ ਝੀਲ ਸਰਦੀਆਂ ਵਿੱਚ ਪੂਰੀ ਤਰ੍ਹਾਂ ਜੰਮ ਜਾਂਦੀ ਹੈ। ਝੀਲ ਦਾ ਦੋ ਤਿਹਾਈ ਚੀਨ ਲੋਕ-ਗਣਰਾਜ ਵਿੱਚ ਹੈ। ਇਸਦੀ ਸਭ ਤੋਂ ਚੌੜੀ ਨੋਕ ਸਿਰਫ 8 ਕਿਮੀ ਚੌੜੀ ਹੈ। ਲੇਹ (ਭਾਰਤ) ਵਲੋਂ ਪਾਂਗੌਂਗ ਝੀਲ ਪੰਜ ਘੰਟੇ ਦਾ ਗੱਡੀ ਦਾ ਪੰਧ ਹੈ।