ਪਾਂਗੌਂਗ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਾਂਗੌਂਗ ਸੋ
ਪਾਂਗੌਂਗ ਝੀਲ
ਸਥਿਤੀ ਲਦਾਖ਼, ਜੰਮੂ ਕਸ਼ਮੀਰ, ਭਾਰਤ; ਰੂਤੌਂਗ ਕਾਊਂਟੀ, ਤਿੱਬਤ, ਚੀਨ
ਗੁਣਕ 33°43′04.59″N 78°53′48.48″E / 33.7179417°N 78.8968000°E / 33.7179417; 78.8968000ਗੁਣਕ: 33°43′04.59″N 78°53′48.48″E / 33.7179417°N 78.8968000°E / 33.7179417; 78.8968000
ਝੀਲ ਦੇ ਪਾਣੀ ਦੀ ਕਿਸਮ ਸੋਡਾ ਲੇਕ
ਪਾਣੀ ਦਾ ਨਿਕਾਸ ਦਾ ਦੇਸ਼ ਚੀਨ, ਭਾਰਤ
ਵੱਧ ਤੋਂ ਵੱਧ ਲੰਬਾਈ 134 ਕਿਮੀ
ਵੱਧ ਤੋਂ ਵੱਧ ਚੌੜਾਈ 5 ਕਿਮੀ
ਖੇਤਰਫਲ ਤਕਰੀਬਨ 700 ਕਿਮੀ2
ਵੱਧ ਤੋਂ ਵੱਧ ਡੂੰਘਾਈ 328 ਫੁੱਟ (100 ਮੀ)
ਤਲ ਦੀ ਉਚਾਈ 4250 ਮੀ
ਜੰਮਿਆ ਸਿਆਲ਼ਾਂ ਵਿੱਚ

ਪਾਂਗੌਂਗ ਸੋ ਜਾਂ ਪੈਂਗਾਂਙ ਝੀਲ (ਅੰਗਰੇਜ਼ੀ: Pangong Tso) ਹਿਮਾਲਿਆ ਵਿੱਚ ੪,੩੫੦ ਮੀਟਰ ਦੀ ਉੱਚਾਈ ਉੱਤੇ ਸਥਿਤ ਇੱਕ ਝੀਲ ਹੈ। ੧੩੪ ਕਿੱਲੋਮੀਟਰ ਲੰਬੀ ਇਹ ਝੀਲ ਭਾਰਤ ਤੋਂ ਤਿੱਬਤ ਤੱਕ ਫੈਲੀ ਹੋਈ ਹੈ। ਖਾਰਾ ਪਾਣੀ ਹੋਣ ਦੇ ਬਾਵਜੂਦ ਵੀ ਇਹ ਝੀਲ ਸਰਦੀਆਂ ਵਿੱਚ ਪੂਰੀ ਤਰ੍ਹਾਂ ਜੰਮ ਜਾਂਦੀ ਹੈ। ਝੀਲ ਦਾ ਦੋ ਤਿਹਾਈ ਚੀਨ ਲੋਕ-ਗਣਰਾਜ ਵਿੱਚ ਹੈ। ਇਸਦੀ ਸਭ ਤੋਂ ਚੌੜੀ ਨੋਕ ਸਿਰਫ 8 ਕਿਮੀ ਚੌੜੀ ਹੈ। ਲੇਹ (ਭਾਰਤ) ਵਲੋਂ ਪਾਂਗੌਂਗ ਝੀਲ ਪੰਜ ਘੰਟੇ ਦਾ ਗੱਡੀ ਦਾ ਪੰਧ ਹੈ।