ਪਾਂਡੀਚਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਾਂਡੀਚਰੀ
பாண்டிச்சேரி
புதுச்சேரி
ਪਾਂਡੀਚਰੀ ਦੇ ਸਰਕਾਰੀ ਪਾਰਕ ਵਿੱਚ ਪਾਰਕ ਸਮਾਰਕ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ" does not exist.

11°55′51″N 79°47′07″E / 11.930965°N 79.785182°E / 11.930965; 79.785182
ਦੇਸ਼ ਭਾਰਤ
ਰਾਜਪਾਂਡੀਚਰੀ
ਜ਼ਿਲ੍ਹਾਪਾਂਡੀਚਰੀ
ਸਥਾਪਨਾ1673
ਉਚਾਈ3 m (10 ft)
ਅਬਾਦੀ (2011)
 • ਕੁੱਲ654,392
 • ਘਣਤਾ9,166/km2 (23,740/sq mi)
ਭਾਸ਼ਾਵਾਂ: ਤਾਮਿਲ, ਫ਼ਰਾਂਸੀਸੀ, ਤੇਲਗੂ, ਮਲਿਆਲਮ
ਟਾਈਮ ਜ਼ੋਨIST (UTC+5:30)
PIN605001-605014
Telephone code91 (0)413
ਵਾਹਨ ਰਜਿਸਟ੍ਰੇਸ਼ਨ ਪਲੇਟPY-01
ı

ਪਾਂਡੀਚਰੀ ਭਾਰਤ ਦੇ 7 ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਵਿੱਚੋਂ ਇੱਕ ਹੈ। ਇਹ 4 ਸਾਬਕਾ ਭਾਰਤੀ-ਫ਼ਰਾਂਸੀਸੀ ਕਲੋਨੀਆਂ ਦਾ ਸਮੂਹ ਹੈ। ਪਾਂਡੀਚਰੀ ਇਸ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਪੁਦੁੱਚੇਰੀ ਦਾ ਨਾਮ ਪਾਂਡੀਚਰੀ ਇਸਦੇ ਸਭ ਤੋਂ ਵੱਡੇ ਜਿਲ੍ਹੇ ਪੁਦੁੱਚੇਰੀ ਦੇ ਨਾਮ ਉੱਤੇ ਪਿਆ ਸੀ। ਸਤੰਬਰ 2006 ਵਿੱਚ ਪਾਂਡੀਚਰੀ ਦਾ ਨਾਮ ਆਧਿਕਾਰਿਕ ਤੌਰ 'ਤੇ ਬਦਲਕੇ ਪੁਡੂਚੇਰੀ ਕਰ ਦਿੱਤਾ ਗਿਆ ਜਿਸਦਾ ਤਮਿਲ ਵਿੱਚ ਅਰਥ ਨਵਾਂ ਪਿੰਡ ਹੁੰਦਾ ਹੈ।

ਸਥਲ ਰੂਪ-ਰੇਖਾ[ਸੋਧੋ]

ਪਾਂਡੀਚਰੀ ਵਿੱਚ ਤਟਵਰਤੀ ਤਾਮਿਲ ਨਾਡੂ ਦੇ ਵਰਗੀ ਸਥਲ ਰੂਪ-ਰੇਖਾ ਹੈı ਪਾਂਡੀਚਰੀ ਦੀ ਔਸਤ ਉਚਾਈ ਸਮੁੰਦਰ ਦੇ ਪੱਧਰ ਉੱਤੇ ਹੈı ਪਾਂਡੀਚਰੀ ਤੱਟੀ ਢਾਹ ਅਨੁਭਵ ਕਰਦੀ ਹੈı ਇਹ ਸ਼ਹਿਰ ਸਮੁੰਦਰ ਤੋਂ 1.25 ਮੀਲ ਲੰਬੀ ਕੰਧ ਦੇ ਨਾਲ ਸੁਰੱਖਿਅਤ ਹੈ, ਜੋ ਕੀ ਸਬਤੋਂ ਪੇਹਲਾਂ 1735 ਵਿੱਚ ਫਰਾਂਸੀਸੀ ਨੇ ਬਣਵਾਈ ਸੀ।[1]

ਕਸਬੇ ਬਣਤਰ[ਸੋਧੋ]

ਪਾਂਡੀਚਰੀ ਸ਼ਹਿਰ ਵਿੱਚ 42 ਵਾਰਡ ਹਨ। ਵਾਰਡ 1-10 ਸ਼ਹਿਰ ਦੇ ਦੱਖਣ ਵਿੱਚ ਸਥਿਤ ਹਨı 11-19 ਵਾਰਡ ਬੋਲਵਾਰਡ ਕਸਬੇ ਵਿੱਚ ਸਥਿਤ ਹਨ ਅਤੇ ਬਾਕੀ ਵਾਰਡ ਸ਼ਹਿਰ ਦੇ ਦੱਖਣੀ -ਪੱਛਮੀ ਹਿੱਸੇ ਵਿੱਚ ਸਥਿਤ ਹਨ। [2]

ਸਭਿਆਚਾਰਕ ਵਿਰਾਸਤ[ਸੋਧੋ]

ਪਾਂਡੀਚਰੀ ਵਿੱਚ ਬੇਹਤਰੀਨ ਸਭਿਆਚਾਰਕ ਵਿਰਾਸਤ ਹੈ ਕਿਉਕਿ ਇਹ 17ਵੀੰ ਸਦੀ ਵਿੱਚ ਫ਼ਰਾਂਸੀਸੀ ਬਸਤੀਆਂ(ਉਪਨਿਵੇਸ਼) ਦੀ ਰਾਜਧਾਨੀ ਸੀıਪਾਂਡੀਚਰੀ , ਕਰਾਏਕਲ,ਯਾਨਾਮ,ਅਤੇ ਮਾਹੇ 1954 ਵਿੱਚ ਭਾਰਤ ਦੇ ਕੇਂਦਰੀ ਸ਼ਾਸ਼ਤ ਵਿੱਚ ਮਿਲਾ ਲਾਏ ਗਏ ਸੀ ਜਿਨਾਂ ਵਿੱਚ ਅੱਜ ਵੀ ਫ਼ਰਾਂਸੀਸੀ ਹਕੂਮਤ ਦੀ ਚਾਲਕ ਦੇਖਾਯੀ ਦੇਂਦੀ ਹੈı

ਪੰਡਿਤ ਜਵਾਹਰਲਾਲ ਨੇਹਰੁ ਨੇ ਪਾਂਡੀਚਰੀ ਨੂੰ ਫ਼ਰਾਂਸੀਸੀ ਸਭਿਆਚਾਰਕ ਦਾ ਝਰੋਖਾ (ਬਾਰੀ) ਆਖਿਆ ਸੀı ਇਥੇ ਕਿੰਨੀ ਗਲਿਆਂ ਦੇ ਫ਼ਰਾਂਸੀਸੀ ਨਾਮ ਹੰਨ ਜਿਂਵੇ Rue de l' eveche.ı

ਉਥੇ ਦੇ ਵਾਸਿਆਂ ਦੇ ਘਰਾਂ ਦਾ ਅੰਦਾਜ਼ ਫ਼ਰਾਂਸੀਸੀ ਘਰਾਂ ਦੇ ਵਾਂਗ ਫਿੱਕਾ ਰੰਗ ਅਤੇ ਅਕਾਊ ਉੱਚੀ ਕੰਦਾਂ ਅਤੇ ਤਾਕਿਆਂ ਵਾਲੇ ਮਕਾਨ ਹਨ ਜੋ ਕੀ ਅੰਦਰ ਤੋ ਬੇਸ਼ਮਾਰ ਸੁਨਖੇ ਅਤੇ ਸੋਹਣੇ ਹਨı ਉਥੇ ਦੇ ਨਿਵਾਸੀ ਤਮਿਲ, ਮਲਿਆਲਮ, ਤੇਲਗੁ ਦੇ ਨਾਲ ਨਾਲ ਫਰਾਂਸੀਸੀ ਭਾਸ਼ਾ ਵਿੱਚ ਬਹੁਤ ਪ੍ਰਵਾਹਸ਼ੀਲ ਹਨıਅਤੇ ਉਨਾਂ ਦੀ ਤਮਿਲ ਵਿੱਚ ਫਰਾਂਸੀਸੀ ਸ਼ਬਦਾਂ ਦਾ ਬਹੁਤ ਪ੍ਰਭਾਵ ਦਿਸਦਾ ਹੈı[3]

ਵਾਤਾਵਰਨ[ਸੋਧੋ]

ਪਾਂਡੀਚਰੀ ਦੇ ਵਾਤਾਵਰਨ ਦੀ ਵਰਗੀਕ੍ਰਿਤ ਕੋਪ੍ਪੇਰ ਗੀਗਨ ਸਿਧਾਂਤ ਹੈ ਜੋ ਕੀ ਕੱਲ ਅਤੇ ਖੁਸ਼ਕ ਤਪਤ ਖੰਡੀ ਦਾ ਮੌਸਮ ਹੈ। ਇਥੇ ਔਸਤ ਵੱਦ ਤਾਪਮਾਨ 41°Cਹੁੰਦਾ ਹੈ ਅਤੇ ਔਸਤ ਲਘੂਤਮ ਤਾਪਮਾਨ 36 °C ਰਹਿੰਦਾ ਹੈ।[4]

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਔਸਤਨ ਉੱਚ ਤਾਪਮਾਨ °C (°F) 28.3
(82.9)
29.5
(85.1)
31.5
(88.7)
33.5
(92.3)
36.4
(97.5)
37.1
(98.8)
35.5
(95.9)
34.7
(94.5)
34.1
(93.4)
31.7
(89.1)
29.2
(84.6)
28.1
(82.6)
32.47
(90.45)
ਰੋਜ਼ਾਨਾ ਔਸਤ °C (°F) 24.5
(76.1)
25.2
(77.4)
27.2
(81)
29.6
(85.3)
31.7
(89.1)
32.1
(89.8)
30.8
(87.4)
30
(86)
29.6
(85.3)
27.9
(82.2)
25.9
(78.6)
24.7
(76.5)
28.27
(82.89)
ਔਸਤਨ ਹੇਠਲਾ ਤਾਪਮਾਨ °C (°F) 20.7
(69.3)
21
(70)
22.9
(73.2)
25.7
(78.3)
27.1
(80.8)
27.1
(80.8)
26.1
(79)
25.4
(77.7)
25.1
(77.2)
24.2
(75.6)
22.7
(72.9)
21.3
(70.3)
24.11
(75.43)
ਬਰਸਾਤ mm (ਇੰਚ) 32
(1.26)
9
(0.35)
9
(0.35)
18
(0.71)
50
(1.97)
45
(1.77)
82
(3.23)
154
(6.06)
114
(4.49)
229
(9.02)
285
(11.22)
144
(5.67)
1,171
(46.1)
Source: Climate-Data.org, altitude: 11m[4]

ਸੰਸਥਾਵਾਂ[ਸੋਧੋ]

 • Dr. Ambedkar Govt. Law College, Periakalapet, Puducherry.
 • Mahatma Gandhi Medical College & Research Institute, Pillaiyarkuppam.
 • Pondicherry University, kalapet
 • Indira Gandhi Medical College & Research Institute (Govt. of Puducherry)
 • Pondicherry Science Forum
 • Pondicherry Institute of Medical Sciences, Kalapet
 • Indira Gandhi College of Arts and Science
 • College of Nursing, Pondicherry Institute of Medical Sciences, Kalapet
 • Shri Krishnaa College of Engineering and Technology,Mannadipet, Thirukkanur
 • RAAK Nursing College, Arumbharthapuram
 • Tagore Arts College, Lawspet
 • Kanchi Mamunivar Centre for Post-Graduate Studies, Lawspet
 • Mahatma Gandhi post graduate institute for dental sciences,MGPGI.
 • Manakula Vinayagar Institute of Technology
 • Jawaharlal Institute of Postgraduate Medical Education & Research, JIPMER
 • Bharathidasan Government College for Women.
 • Mother Theresa Post-Graduate and Research Institute of Health Sciences.
 • Alpha College of Engineering & Technology
 • Rajiv Gandhi Institute of Veterinary Education and Research
 • Sri Ganesh College of Engineering & Technology.
 • Sri Manakula Vinayagar Engineering College.
 • Rajiv Gandhi College of Engineering and Technology
 • Pondicherry Engineering College
 • Achariya Arts & Science College
 • Christ College of Engineering & Technology
 • Saradha Gangadharan Arts & Science College
 • Achariya College of Engineering & Technology
 • Raak Engineering College, Arumbharthapuram.

ਮੰਨਿਆ ਪ੍ਰਮੰਨਿਆ ਸ਼ਖ਼ਸੀਅਤਾਂ[ਸੋਧੋ]

ਸਾਹਿਤ ਖੇਤਰ[ਸੋਧੋ]

ਅਧਿਆਤਮਿਕ[ਸੋਧੋ]

ਅਦਾਕਾਰ,ਡਾਇਰੈਕਟਰ and ਪ੍ਰਦਰਸ਼ਨ ਕਲਾਕਾਰ[ਸੋਧੋ]

ਵਿਗਿਆਨ ਅਤੇ ਟੈਕਨਾਲੋਜੀ[ਸੋਧੋ]

ਰਾਜਨੀਤਕ ਤੇ ਜਨਤਕ ਸੇਵਕ[ਸੋਧੋ]

ਆਰਮਡ ਫੋਰਸਿਜ਼[ਸੋਧੋ]

ਫ਼ਿਕਸ਼ਨ[ਸੋਧੋ]

Panoramic view of Pondicherry town

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਫਰਮਾ:State and Union Territory capitals of India ਫਰਮਾ:Puducherry

ਹਵਾਲੇ[ਸੋਧੋ]