ਕੇਂਦਰੀ ਸ਼ਾਸ਼ਤ ਪ੍ਰਦੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤੀ ਸੂਬੇ

ਕੇਂਦਰੀ ਸ਼ਾਸ਼ਤ ਪ੍ਰਦੇਸ ਇਕ ਤਰਾਂ ਭਾਰਤ ਦੇ ਗਣਤੰਤਰ ਦੀ ਪ੍ਰਬੰਧਕੀ ਡਿਵੀਜ਼ਨ ਹੈ। ਭਾਰਤ ਦੇ ਪ੍ਰਦੇਸ਼ਾਂ ਦੀ ਆਪਣੀ ਚੁਣੀ ਹੋਈ ਸਰਕਾਰ ਹੁੰਦੀ ਹੈ ਪਰ ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਸਿੱਦਾ ਭਾਰਤ ਸਰਕਾਰ ਦਾ ਸ਼ਾਸ਼ਨ ਹੁੰਦਾ ਹੈ। ਭਾਰਤ ਦਾ ਰਾਸ਼ਟਰਪਤੀ ਹਰ ਕੇਨ੍ਦ੍ਰ ਸ਼ਾਸ਼ਤ ਪ੍ਰਦੇਸ਼ ਦਾ ਇੱਕ ਪ੍ਰਬੰਧਕ ਨਿਯੁਕਤ ਕਰਦਾ ਹੈ। [1]

2010 ਵਿੱਚ ਭਾਰਤ ਵਿੱਚ ਸੱਤ ਕੇਂਦਰੀ ਸ਼ਾਸ਼ਤ ਪ੍ਰਦੇਸ ਹਨ। [2][3] ਭਾਰਤ ਦੀ ਰਾਜਧਾਨੀ ਨਵੀ ਦਿੱਲੀ ਜੋ ਕੇ ਦਿੱਲੀ ਨਾਮਕ ਕੇਂਦਰੀ ਸ਼ਾਸ਼ਤ ਪ੍ਰਦੇਸ ਵੀ ਸੀ ਤੇ ਪੁਡੂਚੇਰੀ ਨੂੰ ਅੰਸ਼ਕ ਰਾਜ ਦਾ ਦਰਜਾ ਦੇ ਦਿੱਤਾ ਗਿਆ। ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਦੇ ਤੌਰ 'ਤੇ ਮੁੜ-ਪਰਿਭਾਸ਼ਤ ਕਰ ਦਿੱਤਾ ਗਿਆ ਹੈ। ਦਿੱਲੀ ਤੇ ਪੁਡੂਚੇਰੀ ਦੋਨਾਂ ਦੀ ਆਪਣੇ ਆਪਣੇ ਚੁਣੇ ਵਿਧਾਨ ਕਲੀਸਿਯਾ ਤੇ ਮੰਤਰੀ ਦੇ ਕਾਰਜਕਾਰੀ ਕਸਲ ਹਨ।

ਕੇਂਦਰੀ ਸ਼ਾਸ਼ਤ ਰਾਜਖੇਤਰ[ਸੋਧੋ]

ਕੇਂਦਰੀ ਸ਼ਾਸਤ ਪ੍ਰਦੇਸ
ਨਾਂ ISO 3266-2 code ਵਸੋਂ ਭਾਸ਼ਾ ਰਾਜਧਾਨੀ ਸਭ ਤੋਂ ਵੱਡਾ ਸ਼ਹਿਰ ਜਿਲ੍ਹਿਆਂ ਦੀ ਗਿਣਤੀ ਪਿੰਡਾਂ ਦੀ ਗਿਣਤੀ ਸ਼ਹਿਰ/ਕਸਬਿਆਂ ਦੀ ਗਿਣਤੀ ਵਸੋਂ ਘਣਤਾ ਸਾਖਰਤਾ ਦਰ(%) ਸ਼ਹਿਰੀ ਵਸੋਂ ਫੀਸਦੀ ਸੈਕਸ ਰੇਸ਼ੋ ਸੈਕਸ ਰੇਸ਼ੋ
(੦-੬)
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ AN ੩੭੯,੯੪੪ ਬੰਗਾਲੀ ਪੋਰਟ ਬਲੇਅਰ ੫੪੭ ੪੬ ੮੬.੨੭ ੩੨.੬ ੮੭੮ ੯੫੭
ਚੰਡੀਗੜ੍ਹ CH ੧,੦੫੪,੬੮੬ ਪੰਜਾਬੀ ਚੰਡੀਗੜ੍ਹ ੨੪ ੯,੨੫੨ ੮੬.੪੩ ੮੯.੮ ੮੧੮ ੮੪੫
ਦਾਦਰਾ ਅਤੇ ਨਗਰ ਹਵੇਲੀ DN ੩੪੨,੮੫੩ ਮਰਾਠੀ ਅਤੇ ਗੁਜਰਾਤੀ ਸਿਲਵਾਸਾ ੭੦ ੬੯੮ ੭੭.੬੫ ੨੨.੯ ੭੭੫ ੯੭੯
ਦਮਨ ਅਤੇ ਦਿਉ DD ੨੪੨,੯੧੧ ਗੁਜਰਾਤੀ ਦਮਨ ੨੩ ੨,੧੬੯ ੮੭.੦੭ ੩੬.੨ ੬੧੮ ੯੨੬
ਲਕਸ਼ਦੀਪ LD ੬੪,੪੨੯ ਮਲਿਆਲਮ ਕਾਵਾਰਤੀ ਅੰਦਰੋਟ ੨੪ ੨,੦੧੩ ੯੨.੨੮ ੪੪.੫ ੯੪੬ ੯੫੯
ਦਿੱਲੀ DL ੧੬,੭੫੩,੨੩੫ ਹਿੰਦੀ, ਪੰਜਾਬੀ ਅਤੇ ਉਰਦੂ ਨਵੀਂ ਦਿੱਲੀ ੧੬੫ ੬੨ ੧੧,੨੯੭ ੮੬.੩੪ ੯੩.੨ ੮੬੬ ੮੬੮
ਪੌਂਡੀਚਰੀ PY ੧,੨੪੪,੪੬੪ ਫ੍ਰਾਂਸੀਸੀ and ਤਮਿਲ ਪੌਂਡੀਚਰੀ ੯੨ ੨,੫੯੮ ੮੬.੫੫ ੬੬.੬ ੧,੦੩੮ ੯੬੭

ਇਨਾਂ ਨੂੰ ਵੀ ਦੇਖੋ[ਸੋਧੋ]

ਹਵਾਲੇ[ਸੋਧੋ]