ਪਾਉਂਟੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਉਂਟੇ ਪੰਜਾਬ ਦੇ ਲੋਕ ਗਹਿਣੇ ਦੀ ਇੱਕ ਵੰਨਗੀ ਹੈ। ਇਹ ਛੋਟੇ ਬੱਚੇ ਦੇ ਪੈਰਾਂ ਵਿੱਚ ਪਾਇਆ ਜਾਣ ਵਾਲਾ ਗਹਿਣਾ ਹੈ।