ਪਾਏਦਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਕਾਲੋਜੀ ਵਿੱਚ ਪਾਏਦਾਰੀ ਤੋਂ ਭਾਵ ਲਿਆ ਜਾਂਦਾ ਹੈ ਕਿ ਜੈਵਿਕ ਤੰਤਰ ਕਿਵੇਂ ਲੰਬੇ ਸਮੇਂ ਤੱਕ ਵਿਵਿਧਤਾ ਅਤੇ ਉਤਪਾਦਨਸ਼ੀਲਤਾ ਕਾਇਮ ਰੱਖ ਸਕਦੇ ਹਨ। ਲੰਮੀ ਮਿਆਦ ਤੋਂ ਕਿਰਿਆਸ਼ੀਲ ਅਤੇ ਜੈਵਿਕ ਤੌਰ 'ਤੇ ਤੰਦੁਰੁਸਤ ਜਲ-ਤ੍ਰਿਪਤ ਭੂਮੀਆਂ ਅਤੇ ਜੰਗਲ ਇਸ ਦੇ ਪ੍ਰਮੁੱਖ ਉਦਾਹਰਨ ਹਨ। ਆਮ ਅਰਥਾਂ ਵਿੱਚ ਪਾਏਦਾਰੀ ਦਾ ਮਤਲਬ ਸੀਮਿਤ ਕੁਦਰਤੀ ਸਾਧਨਾਂ ਦੀ ਇਸ ਤਰ੍ਹਾਂ ਨਾਲ ਵਰਤੋਂ ਕਰਨਾ ਹੈ ਕਿ ਭਵਿਖ਼ ਵਿੱਚ ਉਹ ਸਾਡੇ ਲਈ ਸਮਾਪ‍ਤ ਨਾ ਹੋ ਜਾਣ। ਪਾਏਦਾਰੀ ਲਈ ਆਯੋਜਨ ਸਿਧਾਂਤ ਟਿਕਾਊ ਵਿਕਾਸ ਹੈ, ਜਿਸ ਵਿੱਚ ਚਾਰ ਅੰਤਰ ਸੰਬੰਧਿਤ ਡੋਮੇਨ ਸ਼ਾਮਿਲ ਹਨ: ਵਾਤਾਵਰਣ, ਅਰਥਸ਼ਾਸਤਰ, ਰਾਜਨੀਤੀ ਅਤੇ ਸੱਭਿਆਚਾਰ।[1]ਪਾਏਦਾਰੀ ਵਿਗਿਆਨ ਨੇ ਟਿਕਾਊ ਵਿਕਾਸ ਅਤੇ ਵਾਤਾਵਰਣ ਵਿਗਿਆਨ ਦਾ ਅਧਿਐਨ ਕਰਨ ਹੁੰਦਾ ਹੈ।

ਹਵਾਲੇ[ਸੋਧੋ]

  1. Liam Magee, Andy Scerri, Paul James, James A. Thom, Lin Padgham, Sarah Hickmott, Hepu Deng, Felicity Cahill (2013). "Reframing social sustainability reporting: Towards an engaged approach". Environment, Development and Sustainability. Springer. doi:10.1007/s10668-012-9384-2.