ਪਾਕਿਸਤਾਨੀ ਰਾਸ਼ਟਰਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਕਿਸਤਾਨੀ ਰਾਸ਼ਟਰਵਾਦ ਤੋਂ ਭਾਵ ਪਾਕਿਸਤਾਨੀ ਲੋਕਾਂ ਦੀ ਰਾਸ਼ਟਰਵਾਦ ਦੀ ਭਾਵਨਾ ਤੋਂ ਹੈ। ਪਾਕਿਸਤਾਨੀ ਰਾਸ਼ਟਰਵਾਦ ਵਿੱਚ ਪਾਕਿਸਤਾਨੀ ਲੋਕਾਂ ਦੀ ਦੇਸ਼ ਪ੍ਰਤੀ ਧਾਰਮਿਕ, ਸਭਿਆਚਰਕ, ਭਾਸ਼ਾਈ ਅਤੇ ਇਤਿਹਾਸਿਕ ਭਾਵਨਾ ਦੀ ਗੱਲ ਕੀਤੀ ਜਾਂਦੀ ਹੈ।

ਬਾਕੀ ਦੇਸ਼ਾਂ ਦੇ ਧਰਮ ਨਿਰਪੱਖ ਰਾਸ਼ਟਰਵਾਦ ਵਾਂਗ ਪਾਕਿਸਤਾਨ ਵਿੱਚ ਧਰਮ ਅਤੇ ਰਾਸ਼ਟਰਵਾਦ ਨੂੰ ਅਲੱਗ ਅਲੱਗ ਕਰਕੇ ਨਹੀਂ ਦੇਖਿਆ ਜਾਂਦਾ ਬਲਕਿ ਪਾਕਿਸਤਾਨੀ ਰਾਸ਼ਟਰਵਾਦ ਅਤੇ ਇਸਲਾਮ ਨੂੰ ਪਾਕਿਸਤਾਨੀ ਰਾਸ਼ਟਰਵਾਦ ਦਾ ਅੰਗ ਮੰਨਿਆ ਜਾਂਦਾ ਹੈ।

ਰਾਜਨੀਤਿਕ ਪੱਖ ਤੋਂ ਪਾਕਿਸਤਾਨ ਦੀ ਆਜ਼ਾਦੀ ਦੇ ਸਮੇਂ ਮੁਸਲਿਮ ਲੀਗ ਦੇ ਕੰਮਾਂ ਲਈ ਇੱਕ ਖਾਸ ਸਿਆਸੀ ਵਿਚਾਰਧਾਰਾ, ਪਾਕਿਸਤਾਨੀ ਰਾਸ਼ਟਰਵਾਦੀ ਵਿਚਾਰਧਾਰਾ ਬਣਾਈ ਗਈ। ਇਹ ਦਾਰਸ਼ਨਿਕ, ਰਾਸ਼ਟਰਵਾਦੀ, ਸੱਭਿਆਚਾਰਕ ਅਤੇ ਧਾਰਮਿਕ ਤੱਤਾਂ ਤੋਂ ਬਣੀ ਸੀ।

ਹਵਾਲੇ[ਸੋਧੋ]

ਅੱਗੇ ਪੜੋ[ਸੋਧੋ]

  • Sanjay Chaturvedi (May 2002). "Process of Othering in the case of India and Pakistan". Tijdschrift voor Economische en Sociale Geografie. 93 (2): 149. doi:10.1111/1467-9663.00191.
  • Selig S. Harrison (December 1997). "The United States and South Asia: Trapped by the Past?". Current History. Current History, Inc.
  • Iftikhar H. Malik (July 1996). "The State and Civil Society in Pakistan: From Crisis to Crisis". Asian Survey. 36 (7): 673–690. doi:10.1525/as.1996.36.7.01p0149s.
  • Moonis Ahmar (October 1996). "Ethnicity and State Power in Pakistan: The Karachi Crisis". Asian Survey. 36 (10): 1031–1048. doi:10.1525/as.1996.36.10.01p0176y.
  • Malik, Hafeez (1961). "The Growth of Pakistani Nationalism, 800 AD – 1947 AD". Syracuse, New York: Syracuse University. {{cite journal}}: Cite journal requires |journal= (help)
  • MH Khatana. "Foundations of Pakistani Nationalism: The Life and Times of Allama Iqbal". Prof. Dr. S. Razi Wasti's Collection, GC University Libraries, Lahore.
  • Feroz Ahmed (December 1971). "Why Pakistan's Unity Was Jeopardized?". Pakistan Forum. 2 (3): 4–6. doi:10.2307/2569081. JSTOR 2569081.
  • Anwar H. Syed (Summer 1980). "The Idea of a Pakistani Nationhood". Polity. 12 (4): 575–597. doi:10.2307/3234301. JSTOR 3234301.
  • Saadia Toor (September 2005). "A national culture for Pakistan: the political economy of a debate". Inter-Asia Cultural Studies. 6 (3). Routledge: 318–340. doi:10.1080/14649370500169946.