ਪਾਕਿਸਤਾਨ ਦੀ ਸਥਾਨਕ ਸਰਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Pakistan

This article is part of the series:
Politics and government of
Pakistan


Constitution

Kashmir

Other countries · Atlas
ਪਾਕਿਸਤਾਨ ਵਿੱਚ ਹਕੂਮਤ, 2001ਈ. ਵਿੱਚ ਜਾਰੀ ਹੋਏ ਮੁਕਾਮੀ ਹਕੋਮਤਾਂ ਦੇ ਆਰਡੀਨੈਂਸ ਦੇ ਤਹਿਤ ਜ਼ਿਲਾ ਪ੍ਰੀਸ਼ਦ ਉੱਤੇ ਹਕੂਮਤ ਦੇ ਕਾਇਮ ਹੋਣ ਦੇ ਫ਼ਰਮਾਨ ਦੇ ਤਹਿਤ ਤਸ਼ਕੀਲ ਹੁੰਦੀ ਹੈਂ। ਪਾਕਿਸਤਾਨ ਵਿੱਚ ਜ਼ਿਲ੍ਹਾ ਹਕੂਮਤ ਦਾ ਤੀਜਾ ਦਰਜਾ ਹੈ, ਜੋ ਕਿ ਸੂਬੇ ਦੇ ਜ਼ੋਰ ਇੰਤਜ਼ਾਮ ਰਹਿਤਾ ਹੈ। ਮੁਕਾਮੀ ਹਕੋਮਤਾਂ ਦੇ ਆਰਡੀਨੈਂਸ ਜਿਨ੍ਹਾਂ ਨੂੰ ਸਭ ਡਵੀਜ਼ਨ ਵੀ ਕਿਹਾ ਜਾਂਦਾ ਸੀ।ਪਾਕਿਸਤਾਨ ਵਿੱਚ ਮੁਕਾਮੀ ਹਕੂਮਤ ਦਾ ਸਰਦਾਰ ਜ਼ਿਲੇ ਦਾ ਨਾਜ਼ਿਮ ਹੁੰਦਾ ਹੈ ਅਤੇ ਸਾਰੇ ਪ੍ਰਬੰਧ ਦਾ ਜ਼ਿੰਮੇਵਾਰ ਜ਼ਿਲੇ ਦਾ ਰਾਬਤਾ ਅਫ਼ਸਰ ਹੁੰਦਾ ਹੈ।

ਜ਼ਿਲੇ ਦਾ ਤਾਲਮੇਲ ਅਫ਼ਸਰ ਜਿਲ੍ਹੇ ਦੇ ਇੰਤਜ਼ਾਮਾਂ ਲਈ ਜਿੰਮੇਵਾਰ ਹੁੰਦਾ ਹੈ। ਇਸ ਦੇ ਨਾਲ ਹੀ ਹੋਰ ਵੱਡੀਆਂ ਜ਼ਿੰਮੇਵਾਰੀਆਂ ਜਿਵੇ ਨਿਰੱਖਨ ਕਰਨਾ, ਸੁਧਾਰ ਕਰਨਾ ਅਤੇ ਮਤਾ ਪਾਸ ਯੋਜਨਾਵਾਂ ਨੂੰ ਲਾਗੂ ਕਰਨਾ। 

ਜਿਲ੍ਹੇ ਦਾ ਨਾਜ਼ਿਮ 2010 ਤੱਕ ਜਿਲ੍ਹੇ ਦਾ ਪ੍ਰਬੰਧਕ ਅਫਸਰ ਵੀ ਹੁੰਦਾ ਸੀ। ਜਿਸ ਸਮੇ ਸਰਕਾਰ ਉਸਨੂੰ ਜਿਲ੍ਹੇ ਦੇ ਤਾਲਮੇਲ ਅਫਸਰ ਦੀ ਜ਼ਿੰਮੇਵਾਰੀ ਵੀ ਦੇ ਦਿੰਦੀ ਹੈ ਉਸ ਸਮੇ ਨਾਜ਼ਿਮ ਦਾ ਅਹੁਦਾ ਗਵਰਨਰ ਵਰਗਾ ਹੁੰਦਾ ਹੈ। [2]

ਹੋਰ ਦੇਖੋ[ਸੋਧੋ]

  • ਕਰਾਚੀ ਸਹਿਰ ਦੀ ਜਿਲ੍ਹਾ ਸਰਕਾਰ
  • ਸਿਆਲਕੋਟ ਜਿਲ੍ਹਾ ਸਰਕਾਰ
  • ਪੰਚਾਇਤ

ਹਵਾਲੇ[ਸੋਧੋ]

  1. "DCO job description". Archived from the original on 2013-04-30. Retrieved 2016-01-20. {{cite web}}: Unknown parameter |dead-url= ignored (|url-status= suggested) (help)
  2. "Zila Nazim job description". Archived from the original on 2007-07-04. Retrieved 2016-01-20. {{cite web}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ[ਸੋਧੋ]