ਸਮੱਗਰੀ 'ਤੇ ਜਾਓ

ਪਾਣੀ ਦਾ ਬਿਜਲੀ-ਨਿਖੇੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਣੀ ਦਾ ਬਿਜਲੀ-ਨਿਖੇੜ

ਪਾਣੀ ਦਾ ਬਿਜਲੀ-ਨਿਖੇੜ ਇੱਕ ਤਰਾਂ ਦੀ ਪ੍ਰੀਕਿਰਿਆ ਹੁੰਦੀ ਹੈ ਜਿਸ ਵਿੱਚ ਜਦੋਂ ਪਾਣੀ (H2O) ਵਿਚੋਂ ਦੀ ਬਿਜਲੀ ਲੰਘਾਈ ਜਾਂਦੀ ਹੈ ਤਾਂ ਉਹ ਆਕਸੀਜਨ (O2) ਅਤੇ ਹਾਈਡਰੋਜਨ ਗੈਸ (H2) ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਪ੍ਰੀਕਿਰਿਆ ਦੀ ਵਰਤੋਂ ਹਾਈਡਰੋਜਨ ਗੈਸ ਅਤੇ ਆਕਸੀਜਨ ਨੂੰ ਪਾਉਣ ਲਈ ਕੀਤੀ ਜਾਂਦੀ ਹੈ। ਹਾਈਡਰੋਜਨ ਗੈਸ ਨੂੰ ਰਾਕਟਾਂ ਨੂੰ ਚਲਾਉਣ ਲਈ ਬਾਲਣ ਦੀ ਤਰਾਂ ਵਰਤਿਆ ਜਾਂਦਾ ਹੈ।[1]

ਬਾਹਰੀ ਜੋੜ

[ਸੋਧੋ]
  • "Electrolysis of Water". Experiments on Electrochemistry. Archived from the original on 20 ਦਸੰਬਰ 2004. Retrieved 20 ਨਵੰਬਰ 2005. {{cite web}}: Unknown parameter |dead-url= ignored (|url-status= suggested) (help)
  • "Electrolysis of Water". Do Chem 044. Archived from the original on 14 ਮਾਰਚ 2006. Retrieved 20 ਨਵੰਬਰ 2005. {{cite web}}: Unknown parameter |dead-url= ignored (|url-status= suggested) (help)
  • EERE 2008 – 100 kgH2/day Trade Study Archived 27 May 2010[Date mismatch] at the Wayback Machine.
  • NREL 2006 – Electrolysis technical report

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 7 ਸਤੰਬਰ 2016. Retrieved 12 ਸਤੰਬਰ 2016. {{cite web}}: Unknown parameter |dead-url= ignored (|url-status= suggested) (help)