ਸਮੱਗਰੀ 'ਤੇ ਜਾਓ

ਪਾਮੇਲਾ ਬੋਰਡਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਾਮੇਲਾ ਚੌਧਰੀ ਸਿੰਘ (ਜਨਮ 1961), ਨੂੰ ਉਸ ਦੇ ਵਿਆਹ ਵੇਲੇ ਦੇ ਨਾਮ ਪਾਮੇਲਾ ਬੋਰਡਸ ਨਾਲ ਜਾਣਿਆ ਜਾਂਦਾ ਹੈ। ਉਹ ਇੱਕ ਫੋਟੋਗਰਾਫਰ ਅਤੇ ਮਿਸ ਇੰਡੀਆ ਵੀ ਰਹਿ ਚੁੱਕੀ ਹੈ। ਉਸ ਦਾ ਜਨਮ ਨਵੀਂ ਦਿੱਲੀ, ਭਾਰਤ ਵਿੱਚ ਹੋਇਆ ਸੀ। ਪਾਮੇਲਾ ਯੁਨਾਈਟਿਡ ਕਿੰਗਡਮ ਵਿੱਚ 1988 ਅਤੇ 1989 ਵਿੱਚ ਕਈ ਮਸ਼ਹੂਰ ਵਿਅਕਤੀਆਂ ਦੀ ਮਿਸਟਰੈਸ ਅਤੇ ਐਸਕੋਰਟ ਦੇ ਰੂਪ ਵਿੱਚ ਸੁਰਖੀਆਂ ਵਿੱਚ ਰਹੀ। ਇਨ੍ਹਾਂ ਵਿੱਚ ਦੋ ਮਹਿੰਗੇ ਐਤਵਾਰੀ ਅਖ਼ਬਾਰਾਂ ਦੇ ਸੰਪਾਦਕ ਵੀ ਸ਼ਾਮਲ ਸਨ। [1][2][3]

ਹਵਾਲੇ

[ਸੋਧੋ]
  1. Summerskill, Bill. "Paper tiger", The Observer, July 28, 2002, retrieved November 14, 2006.
  2. Roy, Amit. "A trip down memory lane", The Telegraph, October 9, 2005, retrieved November 14, 2006.
  3. "Billionaire arms dealer breaks his silence over claims he hired Heather Mills as escort" Archived 2009-02-21 at the Wayback Machine., ThisisLondon, November 11, 2006, retrieved November 14, 2006.