ਪਾਰੀਜਾਤ (ਲੇਖਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਰਿਜਾਤ
ਸਿਲੀਗੁੜੀ, ਪੱਛਮੀ ਬੰਗਾਲ, ਭਾਰਤ ਵਿੱਚ 2.5 ਮੀਲ ਲੰਮੀ ਚੈੱਕ ਪੋਸਟ ਨੇੜੇ ਪਰਿਜਾਤ ਦਾ ਇੱਕ ਬੁੱਤ
ਜਨਮ1937
ਦਾਰਜਲਿੰਗ, ਭਾਰਤ
ਮੌਤ1993
ਕਾਠਮੰਡੂ, ਨੇਪਾਲ
ਕੌਮੀਅਤਨੇਪਾਲੀ
ਕਿੱਤਾਲੇਖਕ

ਪਾਰਿਜਾਤ (ਨੇਪਾਲੀ: पारिजात) ਨੇਪਾਲੀ ਨਾਰੀ ਲੇਖਕ ਸੀ। ਉਸ ਦਾ ਅਸਲ ਨਾਮ ਬਿਸ਼ਨੂ ਕੁਮਾਰੀ ਵੈਬਾ (ਤਮਾਂਗ ਜਾਤੀ ਦਾ ਇੱਕ ਉੱਪ-ਸਮੂਹ) ਸੀ ਪਰ ਉਸ ਨੇ ਕਲਮੀ ਨਾਮ ਪਾਰਿਜਾਤ (ਹਾਰ ਸਿੰਗਾਰ ਨਾਮ ਦਾ ਇੱਕ ਫੁੱਲਦਾਰ ਪੌਦਾ ਜੋ ਰਾਤ ਨੂੰ ਸੁਗੰਧ ਬਖੇਰਦਾ ਹੈ) ਹੇਠ ਲਿਖਿਆ ਹੈ। ਉਸ ਦੀ ਸਭ ਪ੍ਰਸ਼ੰਸਾ ਪ੍ਰਾਪਤ ਪ੍ਰਕਾਸ਼ਨਾ ਸ਼ਿਰਿਸ ਕੋ ਫੂਲ (ਨੇਪਾਲੀ: शिरिषको फूल) ਨੂੰ ਕੁਝ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਕੁਝ ਕਾਲਜਾਂ ਦੇ ਸਾਹਿਤ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ।