ਹਾਰ ਸਿੰਗਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

Nyctanthes arbor-tristis
Scientific classification
Kingdom:
(unranked):
(unranked):
(unranked):
Order:
Family:
Genus:
Species:
N. arbor-tristis
Binomial name
Nyctanthes arbor-tristis

ਹਾਰ ਸਿੰਗਾਰ ਇੱਕ ਫੁੱਲਦਾਰ ਦਰਖਤ ਹੁੰਦਾ ਹੈ ਉਸਨੂੰ ਪੰਜਾਬੀ ਵਿੱਚ ਹਾਰ ਸਿੰਗਾਰ, ਸੰਸਕ੍ਰਿਤ ਵਿੱਚ ਪਰਿਜਾਤ, ਬੰਗਲਾ ਵਿੱਚ ਸ਼ਿਉਲੀ ਕਹਿੰਦੇ ਹਨ। ਇਸ ਦਰਖਤ ਉੱਤੇ ਛੋਟੇ ਛੋਟੇ ਸਫੇਦ ਫੁੱਲ ਆਉਂਦੇ ਹਨ, ਅਤੇ ਫੁੱਲ ਦੀ ਡੰਡੀ ਨਾਰੰਗੀ ਰੰਗ ਦੀ ਹੁੰਦੀ ਹੈ। ਇਸ ਦਾ ਬਨਸਪਤੀਕ ਨਾ ਨਿਕਟੇਂਥਿਸ ਆਰਬੋਰਟਰਿਸਟਿਸ ਹੈ। ਹਾਰ ਸਿੰਗਾਰ ਉੱਤੇ ਸੁੰਦਰ ਅਤੇ ਸੁਗੰਧਿਤ ਫੁੱਲ ਲੱਗਦੇ ਹਨ। ਇਸਦੇ ਫੁੱਲ, ਪੱਤੇ ਅਤੇ ਛਾਲ ਦੀ ਵਰਤੋਂ ਔਸ਼ਧੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਹ ਸਾਰੇ ਭਾਰਤ ਵਿੱਚ ਪੈਦਾ ਹੁੰਦਾ ਹੈ। ਇਹ ਪੱਛਮੀ ਬੰਗਾਲ ਦਾ ਰਾਜ ਪੁਸ਼ਪ ਹੈ।