ਪਾਰੋ, ਭੂਟਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਰੋ
སྤ་རོ་
ਪਾਰੋ ਦਾ ਹਵਾਈ ਦ੍ਰਿਸ਼
ਪਾਰੋ ਦਾ ਹਵਾਈ ਦ੍ਰਿਸ਼
ਦੇਸ਼ਭੂਟਾਨ
ਜਿਲ੍ਹਾਪਾਰੋ ਜ਼ਿਲ੍ਹਾ
ਗੇਵਾਗਵਾਂਗਚਾਂਗ ਗੇਵਾਗ
ਥ੍ਰੋਮਡੇਪਾਰੋ
ਉੱਚਾਈ
་ ਪਾਰੋ ਦੇ ਹਵਾਈ ਅੱਡੇ 'ਤੇ
7,200 ft (2,200 m)
ਆਬਾਦੀ
 • ਕੁੱਲ15,000
ਸਮਾਂ ਖੇਤਰਯੂਟੀਸੀ+6 (ਭੂਟਾਨੀ ਸਮਾਂ)
ਏਰੀਆ ਕੋਡ+975-8
ਜਲਵਾਯੂਸਮੁੰਦਰੀ ਜਲਵਾਯੂ

ਪਾਰੋ ਇੱਕ ਕਸਬਾ ਹੈ ਜੋ ਕਿ ਭੂਟਾਨ ਵਿੱਚ ਪਾਰੋ ਘਾਟੀ ਕੋਲ ਜ਼ਿਲ੍ਹਾ ਪਾਰੋ ਦੇ ਕੋਲ ਸਥਿਤ ਹੈ। ਇਹ ਇੱਕ ਇਤਿਹਾਸਿਕ ਕਸਬਾ ਹੈ ਅਤੇ ਇਸ ਕਸਬੇ ਦਾ ਆਲੇ-ਦੁਆਲੇ ਅਤੇ ਇਸ ਦੇ ਅੰਦਰ ਕਈ ਇਤਿਹਾਸਿਕ ਇਮਾਰਤਾਂ ਵੀ ਪਾਈਆਂ ਜਾਂਦੀਆਂ ਹਨ। ਇੱਥੇ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਬਣਿਆ ਹੋਇਆ ਹੈ, ਜਿਸਦਾ ਨਾਂਮ 'ਪਾਰੋ ਹਵਾਈ ਅੱਡਾ' ਰੱਖਿਆ ਗਿਆ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]