ਪਾਲੇਨਸੀਆ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਣਕ: 42°0′40″N 4°32′13″W / 42.01111°N 4.53694°W / 42.01111; -4.53694

ਪਾਲੇਨਸੀਆ ਗਿਰਜਾਘਰ
Catedral de San Antolín en Palencia

ਪਾਲੇਨਸੀਆ ਗਿਰਜਾਘਰ

ਬੁਨਿਆਦੀ ਜਾਣਕਾਰੀ
ਸਥਿੱਤੀ ਪਾਲੇਨਸੀਆ , ਸਪੇਨ
ਇਲਹਾਕ ਕੈਥੋਲਿਕ ਗਿਰਜਾਘਰ
ਸੰਗਠਨਾਤਮਕ ਰੁਤਬਾ
ਆਰਕੀਟੈਕਚਰਲ ਟਾਈਪ ਗਿਰਜਾਘਰ
General contractor Siglo XIV - Siglo XVI

ਪਾਲੇਨਸੀਆ ਗਿਰਜਾਘਰ (ਸਪੇਨੀ ਭਾਸ਼ਾ:Catedral de san Antolín) ਪਲੇਨਸੀਆ ਸਪੇਨ ਵਿੱਚ ਸਥਿਤ ਹੈ। ਇਹ ਗਿਰਜਾ ਪਾਮੇਰ ਦੇ ਸੰਤ ਅਨਤੋਨੀਅਸ ਨੂੰ ਸਮਰਪਿਤ ਹੈ। ਇਹ ਗਿਰਜਾਘਰ 1321 ਤੋਂ 1504 ਈਪੂ. ਦੌਰਾਨ ਬਣਿਆ। ਇਹ ਇੱਕ ਵੱਡੀ ਗੋਥਿਕ ਅੰਦਾਜ਼ ਦੀ ਗਿਰਜਾ ਹੈ। ਇਸਨੂੰ "ਅਣਪਛਾਤੀ ਸੁੰਦਰਤਾ" ਵੀ ਕਿਹਾ ਜਾਂਦਾ ਹੈ। ਕਿਉਂਕਿ ਇਹ ਸਪੇਨ ਦੇ ਬਾਕੀ ਗਿਰਜਿਆਂ ਵਾਂਗ ਇੰਨਾ ਜਿਆਦਾ ਮਸ਼ਹੂਰ ਨਹੀਂ ਹੈ। ਇਸ ਗਿਰਜੇ ਦੇ ਅੰਦਰੂਨੀ ਹਿੱਸੇ ਵਿੱਚ ਬਹੁਤ ਵਧੀਆ ਕਲਾ ਦਾ ਨਮੂਨਾ ਪੇਸ਼ ਕੀਤਾ ਗਇਆ ਹੈ। ਇਹ 130 ਮੀਟਰ ਤੋਂ ਜ਼ਿਆਦਾ ਲੰਬੀ, 40 ਮੀਟਰ ਉੱਚੀ ਅਤੇ 50 ਮੀਟਰ ਚੌੜੀ ਹੈ। ਇਹ ਸਪੇਨ ਅਤੇ ਯੂਰਪ ਦੀ ਸਭ ਤੋਂ ਵੱਡਾ ਗਿਰਜਾਘਰ ਹੈ।

ਚਿੱਤਰ ਸੰਗ੍ਰਹਿ[ਸੋਧੋ]

ਪੁਸਤਕ ਸੂਚੀ[ਸੋਧੋ]

ਹਵਾਲੇ[ਸੋਧੋ]