ਪਾਲੇਨਸੀਆ ਗਿਰਜਾਘਰ
ਦਿੱਖ
42°0′40″N 4°32′13″W / 42.01111°N 4.53694°W
ਪਾਲੇਨਸੀਆ ਗਿਰਜਾਘਰ Catedral de San Antolín en Palencia | |
---|---|
ਧਰਮ | |
ਮਾਨਤਾ | ਕੈਥੋਲਿਕ ਗਿਰਜਾਘਰ |
ਟਿਕਾਣਾ | |
ਟਿਕਾਣਾ | ਪਾਲੇਨਸੀਆ , ਸਪੇਨ |
ਆਰਕੀਟੈਕਚਰ | |
ਕਿਸਮ | ਗਿਰਜਾਘਰ |
General contractor | Siglo XIV - Siglo XVI |
ਪਾਲੇਨਸੀਆ ਗਿਰਜਾਘਰ (ਸਪੇਨੀ ਭਾਸ਼ਾ:Catedral de san Antolín) ਪਲੇਨਸੀਆ ਸਪੇਨ ਵਿੱਚ ਸਥਿਤ ਹੈ। ਇਹ ਗਿਰਜਾ ਪਾਮੇਰ ਦੇ ਸੰਤ ਅਨਤੋਨੀਅਸ ਨੂੰ ਸਮਰਪਿਤ ਹੈ। ਇਹ ਗਿਰਜਾਘਰ 1321 ਤੋਂ 1504 ਈਪੂ. ਦੌਰਾਨ ਬਣਿਆ। ਇਹ ਇੱਕ ਵੱਡੀ ਗੋਥਿਕ ਅੰਦਾਜ਼ ਦੀ ਗਿਰਜਾ ਹੈ। ਇਸਨੂੰ "ਅਣਪਛਾਤੀ ਸੁੰਦਰਤਾ" ਵੀ ਕਿਹਾ ਜਾਂਦਾ ਹੈ। ਕਿਉਂਕਿ ਇਹ ਸਪੇਨ ਦੇ ਬਾਕੀ ਗਿਰਜਿਆਂ ਵਾਂਗ ਇੰਨਾ ਜਿਆਦਾ ਮਸ਼ਹੂਰ ਨਹੀਂ ਹੈ। ਇਸ ਗਿਰਜੇ ਦੇ ਅੰਦਰੂਨੀ ਹਿੱਸੇ ਵਿੱਚ ਬਹੁਤ ਵਧੀਆ ਕਲਾ ਦਾ ਨਮੂਨਾ ਪੇਸ਼ ਕੀਤਾ ਗਿਆ ਹੈ। ਇਹ 130 ਮੀਟਰ ਤੋਂ ਜ਼ਿਆਦਾ ਲੰਬੀ, 40 ਮੀਟਰ ਉੱਚੀ ਅਤੇ 50 ਮੀਟਰ ਚੌੜੀ ਹੈ। ਇਹ ਸਪੇਨ ਅਤੇ ਯੂਰਪ ਦੀ ਸਭ ਤੋਂ ਵੱਡਾ ਗਿਰਜਾਘਰ ਹੈ।
ਚਿੱਤਰ ਸੰਗ੍ਰਹਿ
[ਸੋਧੋ]ਪੁਸਤਕ ਸੂਚੀ
[ਸੋਧੋ]- Catálogo monumental de Castilla y León. Bienes inmuebles declarados. Vol I. Junta de Castilla y León, 1995. ISBN 84-7846-433-6
- Martínez González, Rafael A. Catedrales de Castilla y León. Catedral de Palencia. Editorial Edilesa, 2002. ISBN 84-8012-387-7
- Navascués Palacio, Pedro; Sarthou Carreres, Carlos (1997). Catedrales de España. Madrid: Espasa Calpe. ISBN 84-239-7645-9. OCLC 249825366.
- Sancho Campo, Ángel. La Catedral de Palencia: un lecho de catedrales. León: Edilesa, 1996. ISBN 84-8012-139-4
- Sancho Campo, Ángel. La Catedral de Palencia: guía breve. León: Edilesa, 2005. ISBN 84-8012-515-2
- Martínez González, Rafael A., "La catedral de Palencia. Historia y arquitectura", Palencia, 1988, ISBN 84-404-1944-9
- CALLE CALLE, Francisco Vicente: Las gárgolas de la Catedral de San Antolín de Palencia, www.bubok.com, 2008.
ਵਿਕੀਮੀਡੀਆ ਕਾਮਨਜ਼ ਉੱਤੇ Cathedral of Palencia ਨਾਲ ਸਬੰਧਤ ਮੀਡੀਆ ਹੈ।