ਸਮੱਗਰੀ 'ਤੇ ਜਾਓ

ਪਾਵ ਭਾਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Pav bhaji
ਸਰੋਤ
ਹੋਰ ਨਾਂBhaji-pav
ਸੰਬੰਧਿਤ ਦੇਸ਼ India
ਇਲਾਕਾMaharashtra
ਖਾਣੇ ਦਾ ਵੇਰਵਾ
ਖਾਣਾSnack
ਮੁੱਖ ਸਮੱਗਰੀPav, potatoes, tomatoes, onions, mixed vegetables

ਪਾਵ ਭਾਜੀ ਮਹਾਰਾਸ਼ਟਰ ਦਾ ਇੱਕ ਵਿਅੰਜਨ ਹੈ ਜੋ ਕੀ ਇੱਕ ਗਾਡੀ ਸਬ੍ਜਿਨਾ ਦੀ ਕੜੀ ਹੁੰਦੀ ਹੈ ਜਿਸਨੂੰ ਮੱਖਨ, ਅਤੇ ਸਬਜੀਆਂ ਨਾਲ ਬਣਾਇਆ ਜਾਂਦਾ ਹੈ ਅਤੇ ਪਾਵ ਨਾਲ ਖਾਇਆ ਜਾਂਦਾ ਹੈ।[1]

ਇਤਿਹਾਸ

[ਸੋਧੋ]

ਇਹ ਪਕਵਾਨ 1850 ਸੰਨ ਵਿੱਚ ਉਪਜੀ ਸੀ ਅਤੇ ਮੁੰਬਈ ਦੀ ਕਿਸੀ ਟੈਕਸਟਾਈਲ ਮਿੱਲ ਦੇ ਕਰਮਚਾਰੀਆਂ ਲਈ ਦਿੱਤੀ ਜਾਂਦੀ ਸੀ। ਪਾਵ ਭਾਜੀ ਨੂੰ ਬਾਅਦ ਵਿੱਚ ਸ਼ਹਿਰ ਭਰ ਦੇ ਰੈਸਟੋਰਟ ਵਿੱਚ ਦਿੱਤਾ ਜਾਉਣ ਲੱਗ ਪਿਆ।[2][3][3][4][5][6]

Pav bhaji being prepared on an iron tava
A pav bhaji stand at Chandni Chowk, Delhi

ਸਮੱਗਰੀ

[ਸੋਧੋ]

ਪਾਵ ਲਈ

[ਸੋਧੋ]
  • 8 ਪਾਵ
  • 4 ਚਮਚ ਮੱਖਣ
  • 1 ਵ਼ੱਡਾ ਪਾਵ ਭਾਜੀ ਮਸਾਲਾ

ਭਾਜੀ ਲਈ

[ਸੋਧੋ]
  • 1 1/2 ਕੱਪ ਆਲੂ, ਉਬਾਲੇ
  • 1 ਕੱਪ ਗੋਭੀ, ਬਾਰੀਕ ਕੱਟੀ
  • 1/2 ਪਿਆਲਾ ਹਰੇ ਮਟਰ
  • 1/2 ਪਿਆਲਾ ਗਾਜਰ
  • 1 ਕੱਪ ਪਿਆਜ਼ ਬਰੀਕ ਕੱਟਿਆ
  • 1/2 ਪਿਆਲਾ ਸ਼ਿਮਲਾ ਮਿਰਚ ਬਾਰੀਕ ਕੱਟੀ
  • 2 1/2 ਕੱਪ ਕੱਟਿਆ ਟਮਾਟਰ
  • 1/2 ਵ਼ੱਡਾ ਹਲਦੀ ਪਾਊਡਰ
  • 1/2 ਵ਼ੱਡਾ ਮਿਰਚ ਪਾਊਡਰ
  • 1 1/2 ਚਮਚ ਪਾਵ ਭਾਜੀ ਮਸਾਲਾ
  • 1/2 ਵ਼ੱਡਾ ਕਾਲੇ ਲੂਣ
  • 4 ਚਮਚ ਮੱਖਣ

ਵਿਧੀ

[ਸੋਧੋ]
  1. ਗੋਭੀ, ਮਟਰ ਅਤੇ ਗਾਜਰ ਨੂੰ ਉਬਾਲੋ ਜਦ ਤੱਕ ਉਹ ਨਰਮ ਹੋ ਜਾਉਣ. ਜ਼ਿਆਦਾ ਪਾਣੀ ਨੂੰ ਬਾਹਰ ਕੱਢ ਦਿਓ।
  1. ਇੱਕ ਵੱਡੇ ਪੈਨ ਵਿੱਚ ਮੱਖਣ ਗਰਮ ਕਰੋ ਅਤੇ 2 ਮਿੰਟ ਦੇ ਲਈ ਪਿਆਜ਼ ਅਤੇ ਸ਼ਿਮਲਾ ਮਿਚ ਭੁੰਨੋ ਸ਼ਾਮਿਲ.ਅਤੇ ਪਿਆਜ ਦੇ ਨਾਲ ਮਿਰਚ ਲਸਣ ਦਾ ਪੇਸਟ ਪਾ ਦਵੋ ਅਤੇ ਬਣਾਓ ਜੱਦ ਤੱਕ ਪਿਆਜ ਨਰਮ ਹੋ ਜਾਣ।
  1. ਟਮਾਟਰ ਪਕੇ ਪਕਾਓ ਜੱਕ ਤੱਕ ਤੇਲ ਅਲੱਗ ਹੋ ਜਾਵੇ।
  1. ਹਲਦੀ ਪਾਊਡਰ, ਮਿਰਚ ਪਾਊਡਰ, ਪਾਵ ਭਾਜੀ ਮਸਾਲਾ, ਕਾਲਾ ਲੂਣ ਅਤੇ ਲੂਣ ਪਾ ਦਵੋ ਅਤੇ 2 - 3 ਮਿੰਟ ਲਈ ਪਕਾਓ।
  1. ਉਬਾਲੇ ਸਬਜ਼ੀ ਅਤੇ ਆਲੂ ਪਾਓ ਅਤੇ ਇੱਕ ਆਲੂਨੂੰ ਕੱਦੂਕਸ ਕਰਕੇ ਪਾ ਦਵੋ ਅਤੇ ½ ਕੱਪ ਪਾਣੀ ਪਾ ਦਵੋ।

ਹਵਾਲੇ

[ਸੋਧੋ]
  1. Najmi, Quaid. "Meet Mumbai's rags-to-riches Restaurant King". The New indian Express. Archived from the original on 17 ਸਤੰਬਰ 2016. Retrieved 31 May 2015.
  2. Patrao, Michael. "Taking pride in our very own pav". Deccan Herald. The Printers (Mysore) Private Ltd. Retrieved 31 May 2015.
  3. 3.0 3.1 Patel, Aakar. "What Mumbaikars owe to the American Civil War: 'pav bhaji'". Live Mint. HT Media Limited. Retrieved 31 May 2015.
  4. Munshaw-Ghildiyal, Rushina. "A feast of flavours". Hindustan Times. HT Media Limited. Archived from the original on 1 ਜੂਨ 2015. Retrieved 31 May 2015. {{cite web}}: Unknown parameter |dead-url= ignored (|url-status= suggested) (help)
  5. Pathak, Anil. "'Bhaji pav' to invade NY's Times Square". Times of India. Bennett, Coleman & Co. Ltd. Archived from the original on 2013-07-14. Retrieved 31 May 2015. {{cite web}}: Unknown parameter |dead-url= ignored (|url-status= suggested) (help)
  6. Rajesh, Monisha. "10 of the best street foods in Mumbai". The Guardian. Guardian News and Media Limited. Retrieved 2 September 2015.