ਪਾਸਕਲ ਬਰੈਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਸਕਲ ਬਰੈਸਨ

ਪਾਸਕਲ ਬਰੈਸਨ (ਜਨਮ 22 ਦਸੰਬਰ, 1969) ਸੇਂਟ-ਮਾਲੋ ਵਿੱਚ ਰਹਿੰਦਾ ਇੱਕ ਡਰਾਫਟਸਮੈਨ, ਸਕ੍ਰਿਪਟ ਲੇਖਕ, ਕਾਰਟੂਨਿਸਟ-ਕਾਮਿਕ ਲੇਖਕ ਹੈ।[1] ਪਾਸਕਲ ਨੌਜਵਾਨਾਂ ਲਈ 40 ਤੋਂ ਵੱਧ ਕਾਮਿਕ ਅਤੇ ਜੁਆਨ ਲੋਕਾਂ ਲਈ ਕਿਤਾਬਾਂ ਦਾ ਲੇਖਕ ਹੈ। ਬਾਅਦ ਵਿੱਚ 9ਵੀਂ ਕਲਾ ਦੇ ਦੋ ਮਸ਼ਹੂਰ ਲੇਖਕਾਂ, ਤਿੱਬਤ (ਰਿਕ ਹੋਸੈਟ) ਅਤੇ ਰੇਨੇ ਫਾਲਟ ਤੋਂ ਕਿੱਤੇ ਦੀ ਸਿੱਖਿਆ ਲਈ। ਪਾਸਕਲ ਬਰੈਸਨ ਸਮੁੰਦਰ, ਕਦਰਾਂ-ਕੀਮਤਾਂ, ਬੇਇਨਸਾਫ਼ੀ ਜਾਂ ਮਨੁੱਖਤਾਵਾਦ ਵਰਗੇ ਆਪਣੇ ਮਨਪਸੰਦ ਵਿਸ਼ਿਆਂ ਨੂੰ ਲੈਕੇ ਲਿਖਦਾ ਹੈ।[2]

ਪਾਸਕਲ ਬਰੈਸਨ ਦਾ ਜਨਮ 1969 ਵਿੱਚ ਰੀਮਜ਼ ਵਿੱਚ ਹੋਇਆ ਸੀ। ਬਚਪਨ ਤੋਂ ਹੀ, ਪੈਸਕਲ ਡਰਾਇੰਗ ਦਾ ਸ਼ੌਕੀਨ ਹੈ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2016-02-11. Retrieved 2018-07-06. {{cite web}}: Unknown parameter |dead-url= ignored (help)
  2. "ਪੁਰਾਲੇਖ ਕੀਤੀ ਕਾਪੀ". Archived from the original on 2018-07-31. Retrieved 2018-07-06.