ਸਮੱਗਰੀ 'ਤੇ ਜਾਓ

ਪਿਕਾਸੋ ਅਜਾਇਬ-ਘਰ ਮਾਲਾਗਾ

ਗੁਣਕ: 36°43′18″N 4°25′06″W / 36.72167°N 4.41833°W / 36.72167; -4.41833
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਿਕਾਸੋ ਅਜਾਇਬ-ਘਰ ਮਾਲਾਗਾ
Map
ਸਥਾਪਨਾ2003
ਟਿਕਾਣਾਮਾਲਾਗਾ, ਸਪੇਨ
ਗੁਣਕ36°43′18″N 4°25′06″W / 36.72167°N 4.41833°W / 36.72167; -4.41833
ਸੈਲਾਨੀ391.319 (2011)
ਨਿਰਦੇਸ਼ਕਖੋਸੇ ਲੇਬਰੇਰੋ[1]
ਵੈੱਬਸਾਈਟhttp://www.museopicassomalaga.org/

ਪਿਕਾਸੋ ਅਜਾਇਬ-ਘਰ ਮਾਲਾਗਾ ਇੱਕ ਅਜਾਇਬ-ਘਰ ਹੈ ਜੋ ਮਾਲਾਗਾ, ਆਂਦਾਲੂਸੀਆ, ਸਪੇਨ ਵਿੱਚ ਸਥਿਤ ਹੈ। ਮਸ਼ਹੂਰ ਸਪੇਨੀ ਚਿੱਤਰਕਾਰ ਪਾਬਲੋ ਪਿਕਾਸੋ ਦਾ ਜਨਮ ਇਸੇ ਸ਼ਹਿਰ ਵਿੱਚ ਹੋਇਆ ਸੀ।[2] ਇਹ 2003 ਵਿੱਚ ਬੁਏਨੇਵਿਸਤਾ ਮਹਿਲ ਵਿੱਚ ਖੁੱਲ੍ਹਿਆ ਸੀ ਅਤੇ ਪਿਕਾਸੋ ਦੇ ਪਰਿਵਾਰ ਦੇ ਮੈਬਰਾਂ ਨੇ ਅਜਾਇਬ-ਘਰ ਨੂੰ 285 ਕਿਰਤਾਂ ਦਿੱਤੀਆਂ ਹਨ।[2]

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. Lebrero: «En el Museo Picasso hay mucho por descubrir», Diario Sur Digital. Part of the Canal Picasso series. Accessed online 2010-01-18.
  2. 2.0 2.1 The Collection: History Archived 2010-01-25 at the Wayback Machine., Museo Picasso Málaga. Accessed online 2010-01-16.

ਪੁਸਤਕ ਸੂਚੀ

[ਸੋਧੋ]
  • Jiménez, Carmen, Arquitectura del Museo Picasso Málaga desde el siglo VI a.c. hasta el siglo XXI. Ed. Museo Picasso Málaga (Fundación Museo Picasso Málaga y Fundación Paul, Christine y Bernard Ruiz-Picasso); 2004.
  • Escalera Pérez, R., El Palacio Buenavista-Museo de Bellas Artes de Málaga.

ਬਾਹਰੀ ਸਰੋਤ

[ਸੋਧੋ]