ਪੀਏਰੇ ਗੁਏਨਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੀਏਰੇ ਗੁਏਨਿਨ
ਪੀਏਰੇ ਗੁਏਨਿਨ 2012 ਵਿਚ
ਜਨਮ(1927-02-19)19 ਫਰਵਰੀ 1927
ਮੌਤ1 ਮਾਰਚ 2017(2017-03-01) (ਉਮਰ 90)
ਪੇਸ਼ਾਪੱਤਰਕਾਰ

ਪੀਏਰੇ ਗੁਏਨਿਨ (19 ਫਰਵਰੀ 1927 - 1 ਮਾਰਚ 2017) ਇੱਕ ਫਰਾਂਸੀਸੀ ਪੱਤਰਕਾਰ ਅਤੇ ਗੇਅ ਅਧਿਕਾਰ ਕਾਰਕੁੰਨ ਸੀ। ਉਹ 1960 ਅਤੇ 1970 ਦੇ ਦਹਾਕੇ ਦੇ ਅਖੀਰ 'ਚ ਐਲ.ਜੀ.ਬੀ.ਟੀ. ਰਸਾਲਿਆਂ ਦਾ ਅਰੰਭਕ ਪ੍ਰਕਾਸ਼ਕ ਅਤੇ ਫਰਾਂਸ ਵਿੱਚ ਐਲ.ਜੀ.ਬੀ.ਟੀ. ਫ਼ਿਲਮ ਅਵਾਰਡਾਂ ਦਾ ਸੰਸਥਾਪਕ ਸੀ। ਉਹ ਐਲ.ਜੀ.ਬੀ.ਟੀ. ਦੇ ਕਾਰਕੁੰਨਾਂ ਲਈ ਪ੍ਰੀਕਸ ਪੀਏਰੇ ਗੁਏਨਿਨ ਦਾ ਸੰਸਥਾਪਕ ਸੀ।

ਮੁੱਢਲਾ ਜੀਵਨ[ਸੋਧੋ]

ਪੀਏਰੇ ਗੁਏਨਿਨ ਦਾ ਜਨਮ ਐਟੇਂਪਸ, ਫ਼ਰਾਂਸ ਵਿੱਚ 19 ਫ਼ਰਵਰੀ 1927 ਨੂੰ ਹੋਇਆ ਸੀ।[1]

ਕਰੀਅਰ[ਸੋਧੋ]

ਗੁਏਨਿਨ ਸਿਨਮੇਨਡੇ, ਸਿਨੇਮਾ ਬਾਰੇ ਇੱਕ ਮੈਗਜ਼ੀਨ ਦਾ ਪੱਤਰਕਾਰ ਸੀ।[2][3][4]

ਗੁਏਨਿਨ ਨੇ ਐਡੀਸ਼ਨ ਐੱਸ.ਏ.ਐੱਨ. ਐਲ.ਜੀ.ਬੀ.ਟੀ. ਰਸਾਲਿਆਂ ਦੇ ਪ੍ਰਕਾਸ਼ਕ ਦੀ 1967 ਵਿੱਚ ਸਥਾਪਨਾ ਕੀਤੀ,।[1] ਉਹ ਈਡਨ ਅਤੇ ਓਲੰਪ ਦਾ ਸੰਸਥਾਪਕ ਸੰਪਾਦਕ ਸੀ, ਜਿਸਦੇ ਸੰਚਾਰ 'ਤੇ 1978 ਵਿੱਚ ਰਾਸ਼ਟਰਪਤੀ ਵਲੈਰੀ ਗਿਸਾਰਡ ਡੀ'ਸਟਿੰਗ ਅਧੀਨ ਪਾਬੰਧੀ ਲਗਾਈ ਗਈ ਸੀ।[3][4] ਬਾਅਦ ਵਿੱਚ ਉਸਨੇ ਇਨ ਅਤੇ ਜੀਨ ਪੌਲ ਦੀ ਸਥਾਪਨਾ ਕੀਤੀ।[2]

ਗੁਏਨਿਨ ਨੇ 1978 ਵਿੱਚ ਫ਼ਰਾਂਸ ਵਿੱਚ ਐਲ.ਜੀ.ਬੀ.ਟੀ. ਫ਼ਿਲਮਾਂ ਲਈ ਪਹਿਲੇ ਪੁਰਸਕਾਰ, 'ਪ੍ਰੀਕਸ ਆਫ' ਦੀ ਸਥਾਪਨਾ ਕੀਤੀ।[1][2][3] 2009 ਵਿੱਚ ਉਸਨੇ ਐਲ.ਜੀ.ਬੀ.ਟੀ. ਕਾਰਕੁੰਨਾਂ ਲਈ ਇੱਕ ਸਾਲਾਨਾ ਇਨਾਮ 'ਪ੍ਰੀਕਸ ਪੀਏਰੇ ਗੁਏਨਿਨ' ਦੀ ਸਥਾਪਨਾ ਕੀਤੀ।

ਗੁਏਨਿਨ ਕਈ ਕਿਤਾਬਾਂ ਦਾ ਲੇਖਕ ਸੀ।[1]

ਮੌਤ[ਸੋਧੋ]

ਗੁਏਨਿਨ ਦੀ ਮੌਤ 1 ਮਾਰਚ 2017 ਨੂੰ 90 ਸਾਲ ਦੀ ਉਮਰ ਵਿੱਚ ਪੈਰਿਸ ਵਿੱਚ ਹੋਈ ਸੀ।[1][2][3]

ਕੰਮ[ਸੋਧੋ]

  • Guénin, Pierre (1961). Le jeu de la vérité. Paris: Terrain vague. OCLC 902281821.
  • Guénin, Pierre (1975). Le sexe a trois faces. Paris: S.A.N. OCLC 144695216.
  • Guénin, Pierre (1984). Le guide du futur. Paris: Le Cherche midi. ISBN 9782862740584. OCLC 14212796.
  • Guénin, Pierre (1990). La mort d'un ami: journal intime. Paris: Le Milieu du jour. ISBN 9782863662397. OCLC 463117001.
  • Guénin, Pierre (2006). La gay révolution: 1920-2006. Paris: Cosmo. ISBN 9782916028033. OCLC 863307505.

ਹਵਾਲੇ[ਸੋਧੋ]

  1. 1.0 1.1 1.2 1.3 1.4 Héraud, Xavier (1 March 2017). "Décès de Pierre Guénin, figure de la presse gay française". Yagg. Retrieved 3 March 2017.
  2. 2.0 2.1 2.2 2.3 "Pierre Guénin, figure de la presse gay, est mort". Libération. 1 March 2017. Retrieved 3 March 2017.
  3. 3.0 3.1 3.2 3.3 "L'éditeur et militant LGBT Pierre Guénin est mort". Livres-Hebdo. 1 March 2017. Retrieved 3 March 2017.
  4. 4.0 4.1 Le Talec, Jean-Yves (2008). Folles de France: repenser l'homosexualité masculine. Paris: La Découverte. pp. 206–235. ISBN 9782707152572. OCLC 221864036 – via Cairn.info.