ਪੀਪਲਜ਼ ਚੁਆਇਸ ਅਵਾਰਡ
ਦਿੱਖ
(ਪੀਪਲਜ਼ ਚੁਅਾਇਸ ਅਵਾਰਡ ਤੋਂ ਮੋੜਿਆ ਗਿਆ)
'ਪੀਪਲਜ਼ ਚੁਆਇਸ ਅਵਾਰਡ'(English-People choice Award) ਭਾਵ 'ਲੋਕ-ਪਸੰਦੀਦਾ ਪੁਰਸਕਾਰ' ਇੱਕ ਅਮਰੀਕਨ ਪੁਰਸਕਾਰ ਹੈ, ਜੋ ਲੋਕਾਂ ਨੂੰ ਪਛਾਣਦੇ ਹੋਏ ਅਤੇ ਪ੍ਰਸਿੱਧ ਸੱਭਿਆਚਾਰ ਦੇ ਕੰਮ ਨੂੰ ਦਰਸਾਉਂਦਾ ਹੈ। ਸ਼ੋਅ 1975 ਈ: ਤੋਂ ਸਾਲਾਨਾ ਆਯੋਜਤ ਕੀਤਾ ਗਿਆ ਹੈ ਅਤੇ ਆਮ ਜਨਤਾ ਦੁਆਰਾ ਵੋਟਿੰਗ ਕੀਤੀ ਗਈ ਹੈ।[1] ਲੋਕ ਚੋਣ ਕਰਕੇ ਕਿਸੇ ਪਸੰਦੀਦਾ ਕਲਾਕਾਰ ਦੀ ਇਸ ਪੁਰਸਕਾਰ ਲਈ ਚੋਣ ਕਰਦੇ ਹਨ। ਵਿਜੇਤਾਵਾਂ ਵਿਚੋਂ 'ਪਿਟ' ਨੂੰ ਗਿਆਰਾਂ ਨਾਮਾਂਕਨ ਵਿੱਚੋਂ ਚਾਰ ਪੁਰਸਕਾਰ ਪ੍ਰਾਪਤ ਹੋਏ ਹਨ।
ਪੁਰਸਕਾਰ ਦਾ ਬਿਓਰਾ
[ਸੋਧੋ]ਇਹ ਹੇਠਾਂ ਅਨੁਸਾਰ ਦਰਸਾਇਆ ਗਿਆ ਹੈ, ਜਿਵੇਂ-
ਸਾਲ | ਨਾਮਜ਼ਦਗੀ/ਕਾਰਜ | ਸਨਮਾਨ | ਸਿੱਟਾ |
---|---|---|---|
2005 | — | ਪਸੰਦੀਦਾ ਅਦਾਕਾਰ | Won |
2006 | ਮਿਸਟਰ ਐਂਡ ਮਿਸਿਜ ਸਮਿੱਥ(2005 ਫ਼ਿਲਮ) | ਪਰਦੇ 'ਤੇ ਪਸੰਦੀਦਾ ਜੋੜੀ ('ਐਜਲੀਨਾ ਜੌਲੀ' ਨਾਲ਼ ਸਾਂਝਾ) |
ਨਾਮਜ਼ਦ |
ਪਸੰਦੀਦਾ ਮੁੱਖ-ਅਦਾਕਾਰ(ਪੁਰਸ਼) | ਨਾਮਜ਼ਦ | ||
— | ਪਸੰਦੀਦਾ ਮੁੱਖ ਅਦਾਕਾਰ | Won | |
2007 | ਨਾਮਜ਼ਦ | ||
2008 | ਓਸ਼ੀਅਨ'ਜ ਥਰੀਟੀਨ | ਪਰਦੇ 'ਤੇ ਮੈਚਿੰਗ ਲਇ ਪਸੰਦੀਦਾ ('ਜਾਰਜ ਕਲੂਨੀ' ਨਾਲ਼ ਸਾਂਝਾ) |
Won |
2009 | ਪਸੰਦੀਦਾ ਮੁੱਖ-ਅਦਾਕਾਰ | Won | |
2010 | ਇਨਗਲੋਰੀਅਸ ਬਾਸਟਰਡਜ਼ | ਪਸੰਦੀਦਾ ਫ਼ਿਲਮ ਅਦਾਕਾਰ | ਨਾਮਜ਼ਦ |
2014 | ਵਰਲਡ ਵਾਰ ਜ਼ੈੱਡ | ਪਸੰਦਦੀਦਾ ਫ਼ਿਲਮ ਐਕਸ਼ਨ ਅਦਾਕਾਰ | ਨਾਮਜ਼ਦ |
2015 | ਫਿਉਰੀ | ਪਸੰਦੀਦਾ ਫ਼ਿਲਮ ਅਦਾਕਾਰ | ਨਾਮਜ਼ਦ |
ਪਸੰਦੀਦਾ ਨਾਟਕੀ ਫ਼ਿਲਮ ਅਦਾਕਾਰ | ਨਾਮਜ਼ਦ |
ਹਵਾਲਾ
[ਸੋਧੋ]- ↑ "Lady Antebellum to Perform at People's Choice Awards 2015". Procter & Gamble. December 12, 2014. Archived from the original on March 4, 2016. Retrieved July 9, 2015.
{{cite web}}
: Unknown parameter|deadurl=
ignored (|url-status=
suggested) (help)