ਪੀਪਲਜ਼ ਪਾਰਟੀ ਪੰਜਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੀਪਲਜ਼ ਪਾਰਟੀ ਪੰਜਾਬ
ਲੀਡਰ ਮਨਪ੍ਰੀਤ ਸਿੰਘ ਬਾਦਲ
ਸਥਾਪਨਾ 27 ਮਾਰਚ 2011
ਮੁੱਖ ਦਫ਼ਤਰ ਮੁਕਤਸਰ
ਵਿਚਾਰਧਾਰਾ ਸੈਕੂਲਰ
ਰੰਗ ਬਸੰਤੀ
ਚੋਣ ਨਿਸ਼ਾਨ
ਪਤੰਗ

ਪੀਪਲਜ਼ ਪਾਰਟੀ ਪੰਜਾਬ 27 ਮਾਰਚ 2011 ਨੂੰ ਬਣਾਈ ਗਈ ਇੱਕ ਭਾਰਤੀ ਸਿਆਸੀ ਪਾਰਟੀ ਹੈ ਜਿਸਦਾ ਆਗੂ, ਸਾਬਕਾ ਵਿਧਾਨ ਸਭਾ ਮੈਂਬਰ ਮਨਪ੍ਰੀਤ ਸਿੰਘ ਬਾਦਲ ਹੈ।