ਮਨਪ੍ਰੀਤ ਸਿੰਘ ਬਾਦਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨਪ੍ਰੀਤ ਬਾਦਲ
Manpreet badal.jpg
ਐਮਐਲਏ, ਪੰਜਾਬ
ਦਫ਼ਤਰ ਵਿੱਚ
ਮਈ 1995 - ਮਾਰਚ 2012
ਸਾਬਕਾਰਘੁਬੀਰ ਸਿੰਘ (ਸਿਆਸਤਦਾਨ)
ਉੱਤਰਾਧਿਕਾਰੀਅਮਰਿੰਦਰ ਸਿੰਘ ਰਾਜਾ ਵੜਿੰਗ
ਹਲਕਾਗਿੱਦੜਬਾਹਾ
ਵਿੱਤ ਅਤੇ ਯੋਜਨਾ ਮੰਤਰੀ
ਦਫ਼ਤਰ ਵਿੱਚ
ਮਾਰਚ 2007- ਅਕਤੂਬਰ 2010
ਸਾਬਕਾਸੁਰਿੰਦਰ ਸਿੰਗਲਾ
ਉੱਤਰਾਧਿਕਾਰੀਉਪਿੰਦਰਜੀਤ ਕੌਰ
ਨਿੱਜੀ ਜਾਣਕਾਰੀ
ਜਨਮ26 ਜੁਲਾਈ 1962
ਮੁਕਤਸਰ
ਸਿਆਸੀ ਪਾਰਟੀਪੀਪਲਜ਼ ਪਾਰਟੀ ਪੰਜਾਬ
ਪਤੀ/ਪਤਨੀਵੀਨੂ ਬਾਦਲl[1]
ਸੰਤਾਨਅਰਜੁਨ ਬਾਦਲ ਅਤੇ ਰੀਆ
ਵੈਬਸਾਈਟhttp://www.manpreetbadal.com/

ਮਨਪ੍ਰੀਤ ਸਿੰਘ ਬਾਦਲ (ਜਨਮ 26 ਜੁਲਾਈ 1962) ਭਾਰਤ ਦਾ ਇੱਕ ਸਿਆਸਤਦਾਨ ਅਤੇ ਪੀਪਲਜ਼ ਪਾਰਟੀ ਪੰਜਾਬ ਦੇ ਨੇਤਾ ਹਨ। ਉਹ 1995 ਤੋਂ 2012 ਤੱਕ ਪੰਜਾਬ ਵਿਧਾਨ ਸਭਾ ਮੈਂਬਰ ਰਿਹਾ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ 2007-2010 ਤੱਕ ਵਿੱਤ ਮੰਤਰੀ ਦੇ ਤੌਰ 'ਤੇ ਸੇਵਾ ਕੀਤੀ ਹੈ।[2][3]

ਹਵਾਲੇ[ਸੋਧੋ]