ਪੀਪਲੀ ਲਾਈਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੀਪਲੀ ਲਾਈਵ
ਫਿਲਮ ਪੋਸਟਰ
ਨਿਰਦੇਸ਼ਕਅਨੁਸ਼ਾ ਰਿਜ਼ਵੀ
ਨਿਰਮਾਤਾਆਮਿਰ ਖਾਨ (ਆਮਿਰ ਖਾਨ ਪ੍ਰੋਡਕਸ਼ਨਸ)
ਕਿਰਣ ਰਾਵ
ਬੀ. ਸ਼੍ਰੀਨਿਵਾਸ ਰਾਵ
ਲੇਖਕਅਨੁਸ਼ਾ ਰਿਜ਼ਵੀ
ਸਿਤਾਰੇਓਂਕਾਰ ਦਾਸ ਮਣਿਕਪੁਰੀ
ਰਘੁਵੀਰ ਯਾਦਵ
ਮਲਾਇਕਾ ਸ਼ੇਨੌਏ
ਨਵਾਜ਼ੁੱਦੀਨ ਸਿਦੀਕ਼ੀ
ਸੰਗੀਤਕਾਰਮਥਾਇਸ ਦੁਪਲੇਸੀ ਇੰਡੀਅਨ ਓਸ਼ਨ
ਸਿਨੇਮਾਕਾਰਸ਼ੰਕਰ ਰਮਨ
ਸੰਪਾਦਕਹੇਮੰਤੀ ਸਰਕਾਰ
ਵਰਤਾਵਾਯੂਟੀਵੀ ਮੋਸ਼ਨ ਪਿਕਚਰਸ
ਰਿਲੀਜ਼ ਮਿਤੀ(ਆਂ)13 ਅਗਸਤ 2010
ਮਿਆਦ204 ਮਿੰਟ
ਦੇਸ਼ ਭਾਰਤ
ਭਾਸ਼ਾਹਿੰਦੀ

ਪੀਪਲੀ ਲਾਈਵ 13 ਅਗਸਤ 2010 ਨੂੰ ਰਿਲੀਜ ਇੱਕ ਬਾਲੀਵੁਡ ਫਿਲਮ ਹੈ। ਇਸਦਾ ਨਿਰਮਾਣ ਆਮੀਰ ਖਾਨ ਨੇ ਕੀਤਾ ਹੈ ਜਦੋਂ ਕਿ ਲੇਖਕ ਅਤੇ ਨਿਰਦੇਸ਼ਨ ਅਨੁਸ਼ਾ ਰਿਜਵੀ ਨੇ ਕੀਤਾ ਹੈ। ਇਹ ਅਨੁਸ਼ਾ ਰਿਜਵੀ ਦੁਆਰਾ ਨਿਰਦੇਸ਼ਤ ਪਹਿਲੀ ਫਿਲਮ ਹੈ। ਫਿਲਮ ਵਿੱਚ ਓਂਕਾਰ ਦਾਸ ਮਣਿਕਪੁਰੀ ਨਾਮਕ ਰੰਗ ਮੰਚ ਦੀ ਕੰਪਨੀ ਦੇ ਕਲਾਕਾਰਾਂ ਦੇ ਇਲਾਵਾ ਰਘੁਵੀਰ ਯਾਦਵ, ਨਵਾਜੁੱਦੀਨ ਸਿੱਦੀਕੀ, ਮਲਾਇਕਾ ਸ਼ੇਨੌਏ ਅਤੇ ਕਈ ਨਵੇਂ ਕਲਾਕਾਰਾਂ ਨੇ ਅਭਿਨੇ ਕੀਤਾ ਹੈ। ਫਿਲਮ ਦੇ ਵੰਡਣ ਵਾਲੇ ਯੂਟੀਵੀ ਮੋਸ਼ਨ ਪਿਕਚਰਸ ਹਨ।[1]

ਹਵਾਲੇ[ਸੋਧੋ]