ਪੀਰੀਅਡ (ਮਿਆਦੀ ਪਹਾੜਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੀਰੀਅਡ, ਮਿਆਦੀ ਪਹਾੜੇ ਵਿੱਚ ਖਿਤਿਜੀ ਕਤਾਰਾਂ ਨੂੰ ਕਹਿੰਦੇ ਹਨ। ਇੱਕ ਪੀਰੀਅਡ ਵਿੱਚ ਆਉਣ ਵਾਲੇ ਸਾਰੇ ਰਸਾਇਣਕ ਤੱਤਾਂ ਦੇ ਇਲੈਕਟ੍ਰੋਨ ਸ਼ੈੱਲਾਂ ਦੀ ਗਿਣਤੀ ਸਮਾਂ ਹੁੰਦੀ ਹੈ। ਇੱਕ ਪੀਰੀਅਡ ਦੇ ਪਿਹਲੇ ਤੱਤ ਤੋਂ ਚੱਲਣਾ ਸ਼ੁਰੂ ਕਰੀਏ ਤਾਂ ਅਗਲੇ ਹਰ ਇੱਕ ਤੱਤ ਵਿੱਚ ਇੱਕ ਪ੍ਰੋਟੋਨ ਦਾ ਵਾਧਾ ਹੁੰਦਾ ਹੈ ਅਤੇ ਹਰ ਇੱਕ ਤੱਤ ਆਪਣੇ ਪਿਛਲੇ ਤੋਂ ਘੱਟ ਧਾਤੂ ਹੁੰਦਾ ਹੈ। ਹਰ ਇੱਕ ਪੀਰੀਅਡ ਦੇ ਤੱਤਾਂ ਦੀ ਰਸਾਇਣਕ ਅਤੇ ਭੌਤਿਕ ਵਿਸ਼ੇਸ਼ਤਾਵਾਂ ਇੱਕੋ ਜਿਹੀ ਹੁੰਦੀਆਂ ਹਨ, ਜੋ ਕੀ ਪੀਰੀਅਡਿਕ ਕਾਨੂੰਨ ਨੂੰ ਦਰਸਾਉਂਦਾ ਹੈ। ਉਦਾਹਰਨ ਦੇ ਲਈ, ਪਹਿਲੇ ਗਰੁੱਪ ਵਿੱਚ ਆਉਣ ਵਾਲੇ ਅਲਕਾਲੀ ਧਾਤੂਆਂ ਦੀਆਂ ਇੱਕੋ ਜਿਹੀਆਂ ਵਿਸ਼ੇਤਾਵਾਂ ਹੁੰਦੀਆਂ ਹਨ, ਜਿਵੇਂ ਕੀ ਉੱਚ-ਪ੍ਰਤੀਕਰਮ ਅਤੇ ਨੋਬਲ ਗੈਸ ਬਣਨ ਲਈ ਆਪਣੇ ਆਖਰੀ ਸ਼ੈੱਲ ਵਿਚੋਂ ਇੱਕ ਇਲੈਕਟ੍ਰੋਨ ਨੂੰ ਕੱਢਣਾ। ਮਿਆਦੀ ਪਹਾੜੇ ਵਿੱਚ ਕੁੱਲ 118 ਤੱਤ ਹਨ, ਇਹਨਾਂ ਨੂੰ 7 ਪੀਰੀਅਡਾਂ ਅਤੇ 18 ਗਰੁੱਪਾਂ ਵਿੱਚ ਵੰਡਿਆ ਗਿਆ ਹੈ।

ਪੀਰੀਅਡ[ਸੋਧੋ]

ਪੀਰੀਅਡ 1[ਸੋਧੋ]

ਗਰੁੱਪ 1 18
ਅਟਾਮਿਕ ਨੰਬਰ
ਨਾਮ
1
H
2
He

ਪੀਰੀਅਡ 2[ਸੋਧੋ]

ਗਰੁੱਪ 1 2 13 14 15 16 17 18
ਅਟਾਮਿਕ ਨੰਬਰ
ਨਾਮ
3
Li
4
Be
5
B
6
C
7
N
8
O
9
F
10
Ne

ਪੀਰੀਅਡ 3[ਸੋਧੋ]

ਗਰੁੱਪ 1 2 13 14 15 16 17 18
ਅਟਾਮਿਕ ਨੰਬਰ
ਨਾਮ
11
Na
12
Mg
13
Al
14
Si
15
P
16
S
17
Cl
18
Ar

ਪੀਰੀਅਡ 4[ਸੋਧੋ]

ਗਰੁੱਪ 1 2 3 4 5 6 7 8 9 10 11 12 13 14 15 16 17 18
Atomic #
Name
19
K
20
Ca
21
Sc
22
Ti
23
V
24
Cr
25
Mn
26
Fe
27
Co
28
Ni
29
Cu
30
Zn
31
Ga
32
Ge
33
As
34
Se
35
Br
36
Kr

ਹਵਾਲੇ[ਸੋਧੋ]