ਪੀਰ ਫ਼ਜ਼ਲ ਗੁਜਰਾਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੀਰ ਫ਼ਜ਼ਲ ਗੁਜਰਾਤੀ (ਫ਼ਜ਼ਲ ਹੁਸੈਨ ਦਾ ਕਲਮੀ ਨਾਮ, 1 ਜਨਵਰੀ 1896 - ?) ਪੰਜਾਬੀ ਸ਼ਾਇਰ ਸੀ।[1]

ਫ਼ਜ਼ਲ ਹੁਸੈਨ ਦਾ ਜਨਮ 1 ਜਨਵਰੀ 1896 ਨੂੰ ਪਾਕਿਸਤਾਨੀ ਪੰਜਾਬ, ਦੇ ਨਗਰ ਗੁਜਰਾਤ ਵਿੱਚ ਪਿਤਾ ਪੀਰ ਮਕਬੂਲ ਸ਼ਾਹ ਦੇ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਮਾਤਰ ਦਸਵੀਂ ਤੱਕ ਪੜ੍ਹਾਈ ਕੀਤੀ ਅਤੇ ਨੌਕਰੀ ਕਰ ਲਈ।

ਕਿਤਾਬਾਂ[ਸੋਧੋ]

  • ਡੂੰਘੇ ਪੈਂਡੇ (ਪੰਜਾਬੀ ਗ਼ਜ਼ਲਾਂ)
  • ਟਕੋਰਾਂ (ਪੰਜਾਬੀ ਸ਼ਾਇਰੀ)
  • ਰਿਸ਼ਮਾਂ (ਪੰਜਾਬੀ ਸ਼ਾਇਰੀ)

ਹਵਾਲੇ[ਸੋਧੋ]

  1. punjabi-kavita.com/Peer-Fazal-Gujrati.php