ਸਮੱਗਰੀ 'ਤੇ ਜਾਓ

ਪੀ. ਐਨ. ਹਕਸਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੀ. ਐਨ. ਹਕਸਰ
ਤਸਵੀਰ:P. N. Haksar.jpg
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ
ਦਫ਼ਤਰ ਵਿੱਚ
1967–1973
ਪ੍ਰਧਾਨ ਮੰਤਰੀਇੰਦਰਾ ਗਾਂਧੀ
ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ
ਦਫ਼ਤਰ ਵਿੱਚ
4 ਜਨਵਰੀ 1975  31 ਮਈ 1977
ਪ੍ਰਧਾਨ ਮੰਤਰੀਇੰਦਰਾ ਗਾਂਧੀ
ਨਿੱਜੀ ਜਾਣਕਾਰੀ
ਜਨਮ
ਪਰਮੇਸ਼ਵਰ ਨਰਾਇਣ ਹਕਸਰ

4 ਸਤੰਬਰ 1913
Gujranwala (now in Pakistan)
ਮੌਤ25 ਨਵੰਬਰ 1998 (aged 85)
ਨਵੀਂ ਦਿੱਲੀ
ਜੀਵਨ ਸਾਥੀਉਰਮਿਲਾ ਸਪਰੂ

ਪਰਮੇਸ਼ਵਰ ਨਰਾਇਣ ਹਕਸਰ (4 ਸਤੰਬਰ 1913 – 25 ਨਵੰਬਰ 1998) ਆਜ਼ਾਦ ਭਾਰਤ ਦੇ ਰਾਜਨੀਤਕ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਸੰਘਰਸ਼ ਦੇ ਇੱਕ ਰਣਨੀਤੀਕਾਰ ਸਨ। ਉਹਨਾਂ ਨੇ ਛੇ ਸਾਲ (1967–73) ਇੰਦਰਾ ਗਾਂਧੀ ਦੇ ਰਾਜਨੀਤਕ ਸਲਾਹਕਾਰ ਦੇ ਰੂਪ ਵਿੱਚ ਮਹੱਤਵਪੂਰਨ ਕਾਰਜ ਕੀਤਾ ਸੀ। ਉਹ ਕੇਂਦਰੀਕਰਨ ਅਤੇ ਸਮਾਜਵਾਦ ਦੇ ਸਮਰਥਕ ਸਨ। ਹਕਸਰ ਆਸਟਰੀਆ ਅਤੇ ਨਾਇਜੀਰੀਆ ਵਿੱਚ ਭਾਰਤੀ ਡਿਪਲੋਮੈਟ ਸਨ ਜਿਹਨਾਂ ਨੇ ਰਾਜਦੂਤ ਦੇ ਰੂਪ ਵਿੱਚ ਕੰਮ ਕੀਤਾ।