ਪੱਟਾਲੀ ਮੱਕਲ ਕੱਚੀ
(ਪੀ. ਐਮ. ਕੇ ਤੋਂ ਰੀਡਿਰੈਕਟ)
ਪੱਟਾਲੀ ਮੱਕਲ ਕੱਚੀ | |
---|---|
ਸੰਸਥਾਪਕ | ਐਸ.ਰਾਮਦਾਸ |
ਸਥਾਪਨਾ | 1989 |
ਮੁੱਖ ਦਫ਼ਤਰ | ਚੇਨਈ |
ਗਠਜੋੜ | ਕੌਮੀ ਜਮਹੂਰੀ ਗਠਜੋੜ (1998-2004) ਸੰਯੁਕਤ ਪ੍ਰਗਤੀਸ਼ੀਲ ਗਠਜੋੜ (2004-2009) |
ਪਾਰਟੀ ਝੰਡਾ | |
ਪੱਟਾਲੀ ਮੱਕਲ ਕੱਚੀ (ਤਮਿਲ਼: பாட்டாளி மக்கள் கட்சி), ਤਮਿਲਨਾਡੂ ਦਾ ਇੱਕ ਖੇਤਰੀ ਦਲ ਹੈ। ਇਸਦਾ ਮੋਢੀ ਐਸ.ਰਾਮਦਾਸ ਹੈ।