ਸਮੱਗਰੀ 'ਤੇ ਜਾਓ

ਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਸ਼ਟਰੀ ਦਲ[ਸੋਧੋ]

ਕ੍ਰ॰ਸੰ॰ ਚਿੰਨ ਝੰਡਾ ਨਾਮ ਲਘੂ ਰੂਪ ਸਾਲ ਪਾਰਟੀ ਪ੍ਰਧਾਨ
1 ਦਾਤੀ-ਹਥੌੜਾ ਲਾਲ ਝੰਡਾ ਵਿੱਚ ਇੱਕ ਦਾਤੀ ਜਿਸਦੇ ਪਾਰ ਰਖਿਆ ਹਥੌੜਾ ਭਾਰਤੀ ਕਮਿਊਨਿਸਟ ਪਾਰਟੀ ਭਾਕਪਾ (ਐਮ) ਦੇ ਅਨੁਸਾਰ, ਮਾਕਪਾ ਦਾ ਨਿਰਮਾਣ ਤਾਸ਼ਕੰਦ ਵਿੱਚ 1920 ਵਿੱਚ ਹੀ ਹੋ ਗਿਆ ਸੀ| 1925 ਸੁਰਵਰਮ ਸੁਧਾਕਰ ਰੈਡੀ
2 ਦਾਤੀ-ਹਥੌੜਾ ਲਾਲ ਝੰਡਾ ਵਿੱਚ ਇੱਕ ਦਾਤੀ ਜਿਸਦੇ ਪਾਰ ਰਖਿਆ ਹਥੌੜਾ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਭਾਕਪਾ (ਐਮ) 1964 ਪ੍ਰਕਾਸ਼ ਕਰਾਤ
3 ਹਾਥੀ ਬਹੁਜਨ ਸਮਾਜ ਪਾਰਟੀ ਬਸਪਾ 1984 ਮਾਇਆਵਤੀ
4 ਕਮਲ ਦਾ ਫੁੱਲ ਭਾਰਤੀ ਜਨਤਾ ਪਾਰਟੀ ਭਾਜਪਾ 1980 ਰਾਜਨਾਥ ਸਿੰਘ
5 ਹਥ ਪੰਜਾ 60px|alt= ਹਰੇ, ਚਿੱਟੇ ਔਰ ਸੰਤਰੀ ਰੰਗ ਦੀਆਂ ਖਤਿਜੀ ਪਟੀਆਂ ਵਾਲੀ ਪਿੱਠਭੂਮੀ ਦੇ ਕੇਂਦਰ ਵਿੱਚ ਹਥੇਲੀ ਉਭਰੇ ਹਥ ਦੀ ਤਸਵੀਰ ਭਾਰਤੀ ਰਾਸ਼ਟਰੀ ਕਾਂਗਰਸ ਕਾਂਗਰਸ 1885 ਸੋਨੀਆ ਗਾਂਧੀ
6 ਘੜੀ ਹਰੇ, ਚਿੱਟੇ ਔਰ ਸੰਤਰੀ ਰੰਗ ਦੀਆਂ ਖਤਿਜੀ ਪਟੀਆਂ ਵਾਲੀ ਪਿੱਠਭੂਮੀ ਦੇ ਕੇਂਦਰ ਵਿੱਚ ਘੜੀ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ ਰਾਕਾਂਪਾ 1999 ਸ਼ਰਦ ਪਵਾਰ

ਖੇਤਰੀ ਦਲ[ਸੋਧੋ]

ਅਗਰ ਚੋਣ ਆਯੋਗ ਕਿਸੇ ਦਲ ਨੂੰ ਇੱਕ ਖੇਤਰੀ ਦਲ ਵਜੋਂ ਮਾਨਤਾ ਦਿੰਦਾ ਹੈ ਤਾਂ ਉਸਨੂੰ ਉਸ ਰਾਜ ਵਿੱਚ ਉਪਯੋਗ ਕਰਨ ਲਈ ਇੱਕ ਵਿਸ਼ੇਸ਼ ਪ੍ਰਤੀਕ ਚਿੰਨ੍ਹ ਅਲਾਟ ਕਰਦਾ ਹੈ। ਇਹ ਸੂਚੀ ਦਸੰਬਰ 2011 ਦੀ ਸਥਿਤੀ ਸਪਸ਼ਟ ਕਰਦੀ ਹੈ।

ਖੇਤਰੀ ਦਲ
ਕ੍ਰ॰ਸੰ॰ ਪਾਰਟੀ ਦਾ ਨਾਮ ਸਾਲ ਵਰਤਮਾਨ ਪ੍ਰਧਾਨ ਪ੍ਰਦੇਸ਼
1 ਆਲ ਇੰਡੀਆ ਅਨਾ ਦ੍ਰਵਿੜ ਮੁਨੇਤਰ ਕੜਗਮ 1972 ਜਯਲਲਿਤਾ
2 ਆਲ ਇੰਡੀਆ ਐਨ ਆਰ ਕਾਂਗਰਸ 2011 ਐਨ ਰੰਗਾਸਵਾਮੀ ਪੁਦੁਚੇਰੀ
3 ਆਲ ਇੰਡੀਆ ਫਾਰਵਰਡ ਬਲਾਕ 1939 ਦੇਬਬਰਤ ਬਿਸ਼ਵਾਸ ਪੱਛਮ ਬੰਗਾਲ
4 ਸਰਬ ਭਾਰਤੀ ਤ੍ਰਿਣਾਮੂਲ ਕਾਂਗਰਸ 1998 ਮਮਤਾ ਬੈਨਰਜੀ
5 ਆਲ ਇੰਡੀਆ ਯੂਨਾਇਟਡ ਡੈਮੋਕਰੈਟਿਕ ਫਰੰਟ 2004 ਬਦ੍ਰੁਦੀਨ ਅਜਮਲ ਅਸਮ
6 ਆਲ ਝਾਰਖੰਡ ਸਟੂਡੈਂਟਸ ਯੂਨੀਅਨ 1986 ਸੁਦੇਸ਼ ਮਹਤੋ ਝਾਰਖੰਡ
7 ਅਸਮ ਗਣ ਪਰਿਸ਼ਦ 1985 ਪ੍ਰਫੁੱਲ ਕੁਮਾਰ ਮਹੰਤ ਅਸਮ
8 ਬੀਜੂ ਜਨਤਾ ਦਲ 1997 ਨਵੀਨ ਪਟਨਾਇਕ ਓਡਿਸ਼ਾ
9 ਬੋਡੋਲੈਂਡ ਪੀਪੁਲ ਫਰੰਟ ਹਾਗ੍ਰਾਮਾ ਮੋਹਿਲਾਰੀ ਅਸਮ
10 ਦੇਸ਼ੀਆ ਮੁਰਪੋਕਕੁ ਦ੍ਰਵਿੜ ਕਲਗਮ 2005 ਵਿਜਯਕਾਂਤ ਤਮਿਲ ਨਾਡੂ
11 ਦ੍ਰਵਿੜ ਮੁੰਨੇਤਰ ਕੜਗਮ 1949 ਮੁਤ੍ਤੁਵੇਲ ਕਰੁਣਾਨਿਧੀ
12 ਹਰਿਆਣਾ ਜਨਹਿਤ ਕਾਂਗਰਸ (ਬੀਏਲ) 2007 ਕੁਲਦੀਪ ਬਿਸ਼ਨੋਈ ਹਰਿਆਣਾ
13 ਹਿਲ ਸਟੇਟ ਪੀਪੁਲ ਡੈਮੋਕਰੈਟਿਕ ਪਾਰਟੀ ਐਚ ਐੱਸ ਲਿੰਗਦੋਹ ਮੇਘਾਲਿਆ
14 ਇੰਡੀਅਨ ਨੈਸ਼ਨਲ ਲੋਕਦਲ 1999 ਓਮਪ੍ਰਕਾਸ਼ ਚੌਟਾਲਾ ਹਰਿਆਣਾ
15 ਇੰਡੀਅਨ ਯੂਨੀਅਨ ਮੁਸ੍ਲਿਮ ਲੀਗ 1948 ਜੀ ਐਮ ਬਨਾਤਵਾਲਾ ਕੇਰਲ
16 ਜੰਮੂ ਅਤੇ ਕਸ਼ਮੀਰ ਨੈਸ਼ਨਲ ਕਾਨਫ਼ਰੰਸ 1932 ਉਮਰ ਅਬਦੁੱਲਾ ਜੰਮੂ ਔਰ ਕਸ਼ਮੀਰ
17 ਜੰਮੂ ਅਤੇ ਕਸ਼ਮੀਰ ਨੈਸ਼ਨਲ ਪੈਂਥਰ੍ਸ ਪਾਰਟੀ ਅਗਿਆਤ ਭੀਮ ਸਿੰਘ ਜੰਮੂ ਔਰ ਕਸ਼ਮੀਰ
18 ਜੰਮੂ ਔਰ ਕਸ਼ਮੀਰ ਪੀਪਲਜ ਡੈਮੋਕਰੈਟਿਕ ਪਾਰਟੀ 1998 ਮੁਫ਼ਤੀ ਮੁਹੰਮਦ ਸਈਦ ਜੰਮੂ ਔਰ ਕਸ਼ਮੀਰ
19 ਜਨਤਾ ਦਲ (ਯੂਨਾਇਟਡ) 1999 ਸ਼ਰਦ ਯਾਦਵ ਬਿਹਾਰ
20 ਝਾਰਖੰਡ ਮੁਕਤੀ ਮੋਰਚਾ 1972 ਸ਼ਿਬੂ ਸੋਰੇਨ ਝਾਰਖੰਡ
21 ਝਾਰਖੰਡ ਵਿਕਾਸ ਮੋਰਚਾ (ਪ੍ਰਜਾਤਾਂਤ੍ਰਿਕ) 2006 ਬਾਬੂਲਾਲ ਮਰਾਂਡੀ ਝਾਰਖੰਡ
22 ਜਨਤਾ ਦਲ (ਸੈਕੂਲਰ) 1999 ਐਚ॰ ਡੀ॰ ਦੇਵਗੌੜਾ
23 ਕਰਨਾਟਕ ਜਨਤਾ ਪਕ੍ਸ਼ 2011 ਬੀ॰ ਐੱਸ॰ ਯੇਦਿਯੁਰੱਪਾ ਕਰਨਾਟਕ
25 ਕੇਰਲ ਕਾਂਗਰਸ (ਐਮ) 1979 ਸੀ ਐਫ ਥੋਮਸ ਕੇਰਲ
25 ਲੋਕ ਜਨਸ਼ਕਤੀ ਪਾਰਟੀ 2000 ਰਾਮਵਿਲਾਸ ਪਾਸਵਾਨ ਬਿਹਾਰ
26 ਮਹਾਰਾਸ਼ਟਰ ਨਵਨਿਰਮਾਣ ਸੇਨਾ 2006 ਰਾਜ ਠਾਕਰੇ ਮਹਾਰਾਸ਼ਟਰ
27 ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ 1963 ਸ਼ਸ਼ਿਕਲਾ ਕਾਕੋਡਕਰ ਗੋਵਾ
28 ਮਨੀਪੁਰ ਸਟੇਟ ਕਾਂਗਰਸ ਪਾਰਟੀ ਮਨੀਪੁਰ
29 ਮਿਜ਼ੋ ਨੈਸ਼ਨਲ ਫਰੰਟ 1959 ਪੁਜੋਰਮਥੰਗਾ ਮਿਜ਼ੋਰਮ
30 ਮਿਜ਼ੋਰਮ ਪੀਪਲਜ ਕਾਨਫ਼ਰੰਸ 1972 ਪੁ ਲਾਲਹਮਿੰਗਥਾੰਗਾ ਮਿਜ਼ੋਰਮ
31 ਨਾਗਾ ਪੀਪਲਜ ਫ੍ਰੰਟ 2002 ਨੇਫਿਯੂ ਰਿਯੋ ਮਨੀਪੁਰ, ਨਾਗਾਲੈਂਡ
32 ਪੱਟਾਲੀ ਮੱਕਲ ਕੱਚੀ 1989 ਜੀ ਦੇ ਮਣੀ ਪੁਦੁਚੇਰੀ
33 ਪੀਸ ਪਾਰਟੀ ਆਫ਼ ਇੰਡੀਆ 2008 ਡਾ॰ ਮੋ॰ ਅਯੂਬ ਉੱਤਰ ਪ੍ਰਦੇਸ਼
34 ਪੀਪਲਜ ਡੈਮੋਕਰੈਟਿਕ ਅਲਾਇੰਸ ਮਨੀਪੁਰ
35 ਪੀਪਲਜ ਪਾਰਟੀ ਅਰੁਣਾਚਲ 1987 ਟੋਮੋ ਰਿਬਾ ਅਰੁਣਾਚਲ ਪ੍ਰਦੇਸ਼
36 ਰਾਸ਼ਟਰੀ ਜਨਤਾ ਦਲ 1997 ਲਾਲੂ ਪ੍ਰਸਾਦ ਯਾਦਵ ਬਿਹਾਰ, ਝਾਰਖੰਡ
37 ਰਾਸ਼ਟਰੀ ਲੋਕ ਦਲ 1996 ਚੌਧਰੀ ਅਜੀਤ ਸਿੰਘ ਉੱਤਰ ਪ੍ਰਦੇਸ਼
38 ਰੇਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ 1940 ਟੀ ਜੇ ਚੰਦ੍ਰਚੂਡਨ ਪੱਛਮ ਬੰਗਾਲ
39 ਸਮਾਜਵਾਦੀ ਪਾਰਟੀ 1992 ਮੁਲਾਯਮ ਸਿੰਘ ਯਾਦਵ ਉੱਤਰ ਪ੍ਰਦੇਸ਼
40 ਸ਼ਿਰੋਮਣੀ ਅਕਾਲੀ ਦਲ 1920 ਪ੍ਰਕਾਸ਼ ਸਿੰਘ ਬਾਦਲ ਪੰਜਾਬ
41 ਸ਼ਿਵਸੈਨਾ 1966 [[ਮਹਾਰਾਸ਼ਟਰ|ਊਧਵ ਠਾਕਰੇ

]]

2013 ਅਰਵਿੰਦ ਕੇਜਰੀਵਾਲ ਨਵੀਂ ਦਿੱਲੀ
48 ਜੋਰਮ ਨੈਸ਼ਨਲਿਸਟ ਪਾਰਟੀ 1997 ਲਲ੍ਦੁਹੋਮਾ ਮਿਜ਼ੋਰਮ

ਖਤਮ ਹੋ ਚੁੱਕੇ ਸਿਆਸੀ ਦਲ[ਸੋਧੋ]

ਹਵਾਲੇ[ਸੋਧੋ]