ਪੀ ਮਾਧੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਧੁਰੀ 2014 ਵਿੱਚ

ਪੀ ਮਾਧੁਰੀ ਦੱਖਣੀ ਭਾਰਤ ਦੀ ਇੱਕ ਪਲੇਬੈਕ ਗਾਇਕਾ ਹੈ. ਇਸ ਨੇ ਮਲਿਆਲਮ, ਤਮਿਲ, ਤੇਲਗੂ ਭਾਸ਼ਾਵਾਂ ਵਿੱਚ ਗੀਤ ਗਾਏ। ਇਹ ਦੋ ਵਾਰ ਵਧੀਆ ਪਲੇਬੈਕ ਗਾਇਕਾ ਦੇ ਤੌਰ ਤੇ ਕੇਰਲਾ ਸਟੇਟ ਫਿਲਮ ਅਵਾਰਡ ਪ੍ਰਾਪਤ ਕਰ ਚੁੱਕੀ ਹੈ।[1]

ਮੁੱਢਲਾ ਜੀਵਨ[ਸੋਧੋ]

ਮਾਧੁਰੀ ਦਾ ਜਨਮ 1943 ਵਿੱਚ ਤਿਰਚਿਰਾਪੱਲੀ ਵਿੱਚ ਇੱਕ ਤਮਿਲ ਪਰਿਵਾਰ ਵਿੱਚ ਹੋਇਆ। 13 ਸਾਲ ਦੀ ਉਮਰ ਵਿੱਚ ਇਸਦਾ ਵਿਆਹ ਵੀ. ਜੈਰਾਮ ਨਾਲ ਹੋਇਆ, ਅਤੇ 16 ਸਾਲ ਦੀ ਉਮਰ ਵਿੱਚ ਇਹ ਮਾਂ ਬਣ ਗਈ।[2] ਇਹ ਇੱਕ ਅਚੁੱਕਵੀਂ ਡਰਾਮਾ ਲੜੀ ਦਾ ਇੱਕ ਹਿੱਸਾ ਸੀ ਜਦੋਂ ਮਲਿਆਲਮ ਸੰਗੀਤ ਨਿਰਦੇਸ਼ਕ ਜੀ. ਦੇਵਰਾਜਨ ਮਦਰਾਸ ਵਿਖੇ ਇਸ ਦੇ ਇੱਕ ਪ੍ਰਦਰਸ਼ਨ ਨੂੰ ਦੇਖਣ ਲਈ ਆਏ ਸਨ। ਇਸ ਨੂੰ ਦੇਵਰਾਜਨ ਦੁਆਰਾ ਕੱਦਲਪਲਮ (1969) ਰਾਹੀਂ ਫਿਲਮਾਂ ਪੇਸ਼ ਕੀਤੀਆਂ ਗਈਆਂ, ਜਿਸ ਵਿੱਚ ਇਸ ਨੇ ਮਸ਼ਹੂਰ ਗੀਤ "ਕਾਥੁਰੀ ਥਾਈਲਮਿਤੁ ਮੁਦੀ ਮਿੰਨੁਕੀ" ਗਾਇਆ।[3] ਦੇਵਰਾਜ ਨੇ ਇਸ ਨੂੰ ਮਦਦ ਦਿੱਤੀ ਅਤੇ ਇਸ ਨੂੰ ਸਭ ਤੋਂ ਵੱਧ ਸਫਲ ਮੌਲਿਕ ਪਲੇਬੈਕ ਗਾਇਕਾਂ ਵਿੱਚੋਂ ਇੱਕ ਬਣਾਇਆ।[4]

ਹਵਾਲੇ[ਸੋਧੋ]