ਪੁਐਬਲਾ, ਪੁਐਬਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੁਐਬਲਾ, ਪੁਐਬਲਾ
ਸਮਾਂ ਖੇਤਰਯੂਟੀਸੀ−6
 • ਗਰਮੀਆਂ (ਡੀਐਸਟੀ)ਯੂਟੀਸੀ−5
ISO 3166 ਕੋਡMX-PUE
GDP1.527 billion pesos[1]

ਪੁਐਬਲਾ (ਸਪੇਨੀ ਉਚਾਰਨ: [ˈpweβla]), ਪੂਰਵਲਾ ਏਰੋਈਕਾ ਪੁਐਬਲਾ ਦੇ ਸਾਰਾਗੋਸਾ (Heroica Puebla de Zaragoza), ਪੁਐਬਲਾ ਨਗਰਪਾਲਿਕਾ ਦਾ ਟਿਕਾਣਾ, ਪੁਐਬਲਾ ਰਾਜ ਦੀ ਰਾਜਧਾਨੀ ਅਤੇ ਮੈਕਸੀਕੋ ਦੇ ਸਭ ਤੋਂ ਪ੍ਰਮੁੱਖ ਪੰਜ ਸਪੇਨੀ ਬਸਤੀਵਾਦੀ ਸ਼ਹਿਰਾਂ ਵਿੱਚੋਂ ਇੱਕ ਹੈ[2] ਬਸਤੀਵਾਦੀ ਯੁਗ ਦਾ ਵਿਉਂਤਬੱਧ ਸ਼ਹਿਰ ਹੋਣ ਕਰ ਕੇ ਇਹ ਮੈਕਸੀਕੋ ਸ਼ਹਿਰ ਦੇ ਦੱਖਣ-ਪੱਛਮ ਅਤੇ ਮੈਕਸੀਕੋ ਦੇ ਮੁੱਖ ਅੰਧ ਮਹਾਂਸਾਗਰ ਉਤਲੀ ਬੰਦਰਗਾਹ, ਬੇਰਾਕਰੂਸ ਦੇ ਪੱਛਮ ਵੱਲ ਇਹਨਾਂ ਦੋਹਾਂ ਸ਼ਹਿਰਾਂ ਵਿਚਲੇ ਰਾਹ ਉੱਤੇ ਕੇਂਦਰੀ ਮੈਕਸੀਕੋ ਵਿੱਚ ਸਥਿਤ ਹੈ।

ਹਵਾਲੇ[ਸੋਧੋ]

  1. "Puebla City". 2010. Retrieved 2010-10-20.
  2. Seacord, Stephanie (2006-01-01). "On the road to becoming an authentic "poblano"". Mexconnect. Retrieved 2009-10-21.