ਸਮੱਗਰੀ 'ਤੇ ਜਾਓ

ਮੈਕਸੀਕੋ ਸ਼ਹਿਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੈਕਸੀਕੋ ਸ਼ਹਿਰ
ਨਕਸ਼ਾ
Interactive map of ਮੈਕਸੀਕੋ ਸ਼ਹਿਰ
ਸਮਾਂ ਖੇਤਰਯੂਟੀਸੀ−6
  ਗਰਮੀਆਂ (ਡੀਐਸਟੀ)ਯੂਟੀਸੀ−5 (ਕੇਂਦਰੀ ਦੁਪਹਿਰੀ ਸਮਾਂ)

ਮੈਕਸੀਕੋ ਸ਼ਹਿਰ (Spanish: Ciudad de México ਸਿਊਦਾਦ ਦੇ ਮੇਹੀਕੋ, ਜਾਂ ਮੈਕਸੀਕੋ ਡੀ.ਐੱਫ਼.) ਇੱਕ ਸੰਘੀ ਜ਼ਿਲ੍ਹਾ, ਮੈਕਸੀਕੋ ਦੀ ਰਾਜਧਾਨੀ ਅਤੇ ਮੈਕਸੀਕੋ ਸੰਘ ਦੀਆਂ ਸੰਘੀ ਤਾਕਤਾਂ ਦਾ ਟਿਕਾਣਾ ਹੈ।[1] ਇਹ ਮੈਕਸੀਕੋ ਵਿਚਲੀ ਇੱਕ ਸੰਘੀ ਇਕਾਈ ਹੈ ਜੋ ਕਿਸੇ ਵੀ ਮੈਕਸੀਕੀ ਰਾਜ ਦਾ ਹਿੱਸਾ ਨਹੀਂ ਹੈ ਸਗੋਂ ਪੂਰੇ ਸੰਘ ਨਾਲ ਵਾਸਤਾ ਰੱਖਦੀ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਵਿੱਦਿਅਕ ਅਤੇ ਆਰਥਕ ਕੇਂਦਰ ਹੈ।

ਇਤਿਹਾਸ

[ਸੋਧੋ]

ਐਜ਼ਟੈਕ ਕਾਲ

[ਸੋਧੋ]

ਜਿਹੜਾ ਸ਼ਹਿਰ ਅੱਜ ਮੈਕਸੀਕੋ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਦੀ ਸਥਾਪਨਾ 1325 ਵਿੱਚ ਮੈਕਸੀਕਾ ਲੋਕਾਂ ਦੁਆਰਾ ਕੀਤੀ ਗਈ, ਜਿਹਨਾਂ ਨੂੰ ਬਾਅਦ ਵਿੱਚ ਐਜ਼ਟੈਕਸ ਕਿਹਾ ਜਾਣ ਲੱਗਿਆ।

ਹਵਾਲੇ

[ਸੋਧੋ]
  1. "Artículo 44" (PDF). Constitución Política de los Estados Unidos Mexicanos. Archived from the original (PDF) on ਜਨਵਰੀ 17, 2020. Retrieved May 14, 2010.