ਪੁਤ ਚਾਈ ਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੁਤ ਚਾਈ ਕੋ
Bowl Rice Cakes.jpg
ਸਰੋਤ
ਸੰਬੰਧਿਤ ਦੇਸ਼ਹਾਂਗ ਕਾਂਗ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਖੰਡ

ਪੁਤ ਚਾਈ ਕੋ ਹਾਂਗ ਕਾਂਗ ਦਾ ਮਸ਼ਹੂਰ ਪਕਵਾਨ ਹੈ।[1] ਪੁਡਿੰਗ ਕੇਕ ਹਥੇਲੀ ਦੇ ਆਕਾਰ ਦਾ ਹੁੰਦਾ ਹੈ ਅਤੇ ਇਸਦਾ ਸਵਾਦ ਮਿੱਠਾ ਹੁੰਦਾ ਹੈ। ਇਹ ਨਰਮ ਹੁੰਦਾ ਹੈ ਪਰ ਇਹ ਪਾਂਡੇ ਦਾ ਰੂਪ ਲੇ ਲਿੰਦਾ ਹੈ। [2] ਕੇਕ ਚਿੱਟੀ ਜਾਂ ਭੂਰੇ ਰੰਡ ਦੀ ਖੰਡ ਵਿੱਚ ਕਣਕ ਸਟਾਰਚ ਜਾਂ ਮਾਵੇ ਦੇ ਨਾਲ ਬੰਦਾ ਹੈ। ਕਈ ਵਾਰ ਲਾਲ ਬੀਨ ਵੀ ਪਾ ਦਿੱਤੀ ਜਾਂਦੀ ਹੈ। ਫੇਰ ਇਸਨੂੰ ਪਾਂਡੇ ਵਿੱਚ ਕੱਦ ਲਿੱਤਾ ਜਾਂਦਾ ਹੈ ਅਤੇ ਭਾਪ ਵਿੱਚ ਬਣਾਇਆ ਜਾਂਦਾ ਹੈ। ਫੇਰ ਇਸਨੂੰ ਠੰਡਾ ਕਰਕੇ ਕਮਰੇ ਦੇ ਤਾਪਮਾਨ ਤੇ ਲੇਕੇ ਆਇਆ ਜਾਂਦਾ ਹੈ। ਪਰੰਪਰਕ ਤੌਰ ਤੇ ਇਸ ਵਿੱਚ ਸਕੀਵਰ (skewer) ਪਾਕੇ ਇਸਨੂੰ ਪਲਟ ਦਿੱਤਾ ਜਾਂਦਾ ਹੈ ਅਤੇ ਇਸੀ ਤਰਾਂ ਖਾ ਲਿੱਤਾ ਜਾਂਦਾ ਹੈ। ਪਰ ਅੱਜ-ਕੱਲ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਪਾਕੇ ਵੇਚਿਆ ਜਾਂਦਾ ਹੈ।

ਨਾਮ[ਸੋਧੋ]

ਇਸ ਪਕਵਾਨ ਦੇ ਅੰਗਰੇਜ਼ੀ ਨਾਮ ਵੀ ਹਨ ਜਿਂਵੇ ਕੀ - ਪੁਟ ਚਾਈ ਪੁਡਿੰਗ( Put chai pudding), ਅਰਥਨ ਬਾਉਲ ਕੇਕ (Earthen bowl cake), ਬੂਟਜਾਇਗੋ (Bootjaigo), ਲਾਲ ਬੀਨ ਪੁਡਿੰਗ (Red bean pudding) or ਬੂਦ ਚਾਈ ਕੋ (Bood chai ko)।

ਇਤਿਹਾਸ[ਸੋਧੋ]

ਪੁਡਿੰਗ ਹੋਰ ਪਾਰੰਪਰਕ ਕਾੰਤੋਨੀ ਕੇਕ ਵਾਂਗ ਭਾਪ ਨਾਲ ਬਣਾਏ ਜਾਂਦੇ ਹਨ। ਕਿਹਾ ਜਾਂਦਾ ਹੈ ਕੀ ਇਹ ਚੀਨੀ ਕਾਉਂਟੀ "ਤਾਈਸ਼ਾਨ" ਜੋ ਕੀ ਹੋੰਗ ਕੋੰਗ ਤੋਂ 140 ਕਿਲੋਮੀਟਰ ( 87 ਮੀਲ ) ਦੀ ਦੂਰੀ ਤੇ ਹੈ. ਇਹ ਪੁਡਿੰਗ 1980 ਤੋਂ ਪ੍ਰਸਿੱਧ ਹੋਈ ਹੈ. ਉਸ ਸਮੇਂ ਪੁਡਿੰਫ਼ ਦੀ ਸਿਰਫ ਥੋੜੀ ਬਹੁਤ ਕਿਸਮਾਂ ਹੀ ਮਿਲਦੀ ਸੀ।[3]

ਹਵਾਲੇ[ਸੋਧੋ]

  1. irenechanwai (11 April 2009). "砵仔糕-製作過程-1 (Cantonese)". youtube.com. Retrieved 12 August 2012. 
  2. "Pudding time". wordpress.com. 26 September 2011. Retrieved 12 August 2012. 
  3. oldfriend (9 June 2008). "美味砵仔糕 (Cantonese)". youtube.com. Retrieved 12 August 2012.