ਪੁਰ ਨਦੀ (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁਰ ਨਦੀ ਪੱਛਮੀ ਭਾਰਤ ਵਿੱਚ ਗੁਜਰਾਤ ਵਿੱਚ ਇੱਕ ਨਦੀ ਹੈ। ਜਿਸਦਾ ਮੂਲ ਸਥਾਨ ਨਾਗੋਰ ਪਿੰਡ ਦੇ ਨੇੜੇ ਹੈ। ਇਸ ਦੇ ਬੇਸਿਨ ਦੀ ਅਧਿਕਤਮ ਲੰਬਾਈ 40 ਕਿਲੋਮੀਟਰ ਹੈ। ਇਸਦੇ ਬੇਸਿਨ ਦਾ ਕੁੱਲ ਰਕਬਾ 602 square kilometres (232 sq mi) ਹੈ।[1]

ਹਵਾਲੇ[ਸੋਧੋ]

  1. "Pur River". guj-nwrws.gujarat.gov.in, Government of Gujarat. Retrieved 13 March 2012.