ਪੁਲੀਕਾਤ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੁਲੀਕਾਤ ਝੀਲ
ਬੰਨ੍ਹ ਟਾਪੂ ਉੱਤੇ ਲੱਗੇ ਤਾੜ ਦੇ ਰੁੱਖ
ਸਥਿਤੀ ਕੋਰੋਮੰਡਲ ਤੱਟ
ਗੁਣਕ 13°33′57″N 80°10′29″E / 13.56583°N 80.17472°E / 13.56583; 80.17472
ਝੀਲ ਦੇ ਪਾਣੀ ਦੀ ਕਿਸਮ ਖਾਰੇ ਤੋਂ ਲੂਣਾ
ਮੁਢਲੇ ਅੰਤਰ-ਪ੍ਰਵਾਹ ਅਰਨੀ ਦਰਿਆ, ਕਲੰਗੀ ਦਰਿਆ ਅਤੇ ਸਵਰਨਮੁਖੀ ਦਰਿਆ
ਮੁਢਲੇ ਨਿਕਾਸ ਬੰਗਾਲ ਦੀ ਖਾੜੀ
ਪਾਣੀ ਦਾ ਨਿਕਾਸ ਦਾ ਦੇਸ਼ ਭਾਰਤ
ਵੱਧ ਤੋਂ ਵੱਧ ਲੰਬਾਈ 60 kਮੀ (37.3 ਮੀਲ)
ਵੱਧ ਤੋਂ ਵੱਧ ਚੌੜਾਈ 17.5 kਮੀ (10.9 ਮੀਲ)
ਖੇਤਰਫਲ 250–450 km2 (97–174 sq mi)
(ਹੇਠਲੀ ਭਾਟਾ ਤੋਂ ਉਤਲੀ ਤੱਕ)
ਔਸਤ ਡੂੰਘਾਈ 1 ਮੀ (3.3 ਫ਼ੁੱਟ)
ਵੱਧ ਤੋਂ ਵੱਧ ਡੂੰਘਾਈ ਦਹਾਨੇ ਉੱਤੇ 10 ਮੀ (32.8 ਫ਼ੁੱਟ)
ਟਾਪੂ ਇਰੁੱਕਮ, ਵਿਨਾਦੂ ਅਤੇ ਹੋਰ ਕਈ ਛੋਟੇ ਟਾਪੂ
ਬਸਤੀਆਂ ਤਾਮਿਲ ਨਾਡੂ ਵਿੱਚ ਚੇਨੱਈ ਅਤੇ ਪੁਲੀਕਾਤ,

ਆਂਧਰਾ ਪ੍ਰਦੇਸ਼ ਵਿੱਚ ਦੁਗਰਾਜੂਪਟਨਮ ਅਤੇ ਸੁੱਲੂਰਪੇਟ

ਪੁਲੀਕਾਤ ਝੀਲ (ਤਾਮਿਲ: Pazhaverkaadu Eri பழவேற்காடு ஏரி, ਤੇਲਗੂ: ਪੁਲੀਕਾਤ ਸਰਾਸੂ పులికాట్ సరస్సు) ਭਾਰਤ ਵਿਚਲਾ ਦੂਜੀ ਸਭ ਤੋਂ ਵੱਡੀ ਲੂਣੇ ਪਾਣੀ ਵਾਲ਼ੀ ਝੀਲ ਜਾਂ ਲੈਗੂਨ ਹੈ। ਇਹ ਦੱਖਣੀ ਭਾਰਤ ਵਿੱਚ ਕੋਰੋਮੰਡਲ ਤੱਟ ਉੱਤੇ ਆਂਧਰਾ ਪ੍ਰਦੇਸ਼ ਅਤੇ ਤਾਮਿਲ ਨਾਡੂ ਨੂੰ ਛੂੰਹਦੀ ਹੈ। ਇਸੇ ਝੀਲ ਵਿੱਚ ਪੁਲੀਕਾਤ ਝੀਲ ਪੰਖੇਰੂ ਰੱਖ ਵੀ ਸ਼ਾਮਲ ਹੈ। ਸ੍ਰੀਹਰੀਕੋਟਾ ਦਾ ਬੰਨ੍ਹਨੁਮਾ ਟਾਪੂ ਇਹਨੂੰ ਬੰਗਾਲ ਦੀ ਖਾੜੀ ਤੋਂ ਅੱਡ ਕਰਦਾ ਹੈ। ਇਸ ਟਾਪੂ ਉੱਤੇ ਸਤੀਸ਼ ਧਵਨ ਪੁਲਾੜ ਕੇਂਦਰ ਸਥਿੱਤ ਹੈ।[1]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Sanjeev