ਸਮੱਗਰੀ 'ਤੇ ਜਾਓ

ਪੁਸ਼ਪਕਮਲ ਦਾਹਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰਚੰਡ
प्रचण्ड
ਨੇਪਾਲ ਦਾ 33ਵਾਂ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
18 ਅਗਸਤ 2008 – 25 ਮਈ 2009
ਰਾਸ਼ਟਰਪਤੀRam Baran Yadav
ਤੋਂ ਪਹਿਲਾਂGirija Prasad Koirala
ਤੋਂ ਬਾਅਦMadhav Kumar Nepal
ਨੇਪਾਲ ਦੀ ਯੂਨੀਫਾਈਡ ਕਮਿਊਨਿਸਟ ਪਾਰਟੀ (ਮਾਓਵਾਦੀ) ਦਾ ਬਾਨੀ
ਦਫ਼ਤਰ ਸੰਭਾਲਿਆ
ਮਈ 1999
ਤੋਂ ਪਹਿਲਾਂPosition established
ਨਿੱਜੀ ਜਾਣਕਾਰੀ
ਜਨਮ
ਛਾਬੀਲਾਲ ਦਾਹਾਲ

(1954-12-11) 11 ਦਸੰਬਰ 1954 (ਉਮਰ 69)
Dhikur Pokhari, Nepal
ਸਿਆਸੀ ਪਾਰਟੀਨੇਪਾਲ ਦੀ ਕਮਿਊਨਿਸਟ ਪਾਰਟੀ (ਚੌਥੀ ਕਨਵੈਨਸ਼ਨ)
(1983ਤੋਂ ਪਹਿਲਾਂ)
ਨੇਪਾਲ ਦੀ ਕਮਿਊਨਿਸਟ ਪਾਰਟੀ (ਮਸਾਲ) (1983–1984)
ਨੇਪਾਲ ਦੀ ਕਮਿਊਨਿਸਟ ਪਾਰਟੀ (ਮਸਾਲ) (1984–1991)
ਨੇਪਾਲ ਦੀ ਕਮਿਊਨਿਸਟ ਪਾਰਟੀ (ਯੂਨਿਟੀ ਸੈਂਟਰ) (1991–1994)
ਨੇਪਾਲ ਦੀ ਯੂਨੀਫਾਈਡ ਕਮਿਊਨਿਸਟ ਪਾਰਟੀ (ਮਾਓਵਾਦੀ) (1994–present)
ਅਲਮਾ ਮਾਤਰTribhuvan University

ਪੁਸ਼ਪ ਕਮਲ ਦਾਹਾਲ (Nepali: पुष्पकमल दाहाल); ਜਨਮ ਛਾਬੀਲਾਲ ਦਾਹਾਲ 11 ਦਸੰਬਰ 1954, ਆਮ ਮਸ਼ਹੂਰ ਪ੍ਰਚੰਡ (Nepali: प्रचण्ड ਫਰਮਾ:IPA-ne)) ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦਾ ਚੇਅਰਮੈਨ ਹੈ। ਉਹ ਇਸ ਪਾਰਟੀ ਦੇ ਹਥਿਆਰਬੰਦ ਅੰਗ ਜਨਮੁਕਤੀ ਫੌਜ ਦਾ ਵੀ ਮੁਖੀ ਨੇਤਾ ਹੈ। ਉਸ ਨੂੰ ਨੇਪਾਲ ਦੀ ਰਾਜਨੀਤੀ ਵਿੱਚ 13 ਫਰਵਰੀ 1996 ਤੋਂ ਨੇਪਾਲੀ ਲੋਕਯੁੱਧ ਸ਼ੁਰੂ ਕਰਨ ਲਈ ਜਾਣਿਆ ਜਾਂਦਾ ਹੈ ਜਿਸ ਵਿੱਚ ਲੱਗਪਗ 17,000 ਨੇਪਾਲੀ ਨਾਗਰਿਕਾਂ ਦੀ ਹੱਤਿਆ ਹੋਣ ਦਾ ਅਨੁਮਾਨ ਲਗਾਇਆ ਜਾਂਦਾ ਹੈ। ਅਖੀਰ 2008 ਵਿੱਚ ਚੋਣ ਹੋਈ ਸੀ ਅਤੇ ਸੀਪੀਐਨ (ਐਮ) ਸਭ ਤੋਂ ਮਜ਼ਬੂਤ ਪਾਰਟੀ ਦੇ ਤੌਰ 'ਤੇ ਉਭਰੀ। ਅਗਸਤ 2008 ਵਿੱਚ ਨੇਪਾਲ ਦੀ ਸੰਵਿਧਾਨ ਸਭਾ ਨੇ ਪ੍ਰਚੰਡ ਨੂੰ ਪ੍ਰਧਾਨ ਮੰਤਰੀ ਦੇ ਤੌਰ 'ਤੇ ਚੁਣ ਲਿਆ।[1] ਪ੍ਰਚੰਡ ਦੁਆਰਾ ਮਾਰਕਸਵਾਦ, ਲੈਨਿਨਵਾਦ ਅਤੇ ਮਾਓਵਾਦ ਦੇ ਮਿਲੇ ਜੁਲੇ ਸਰੂਪ ਨੂੰ ਨੇਪਾਲ ਦੀਆਂ ਪਰਿਸਥਿਤੀਆਂ ਵਿੱਚ ਲਾਗੂ ਕਰਨ ਨੂੰ ਨੇਪਾਲ ਵਿੱਚ ਪ੍ਰਚੰਡਵਾਦ ਦੇ ਨਾਮ ਨਾਲ ਪੁਕਾਰਿਆ ਜਾਣ ਲਗਾ ਹੈ।

ਹਵਾਲੇ

[ਸੋਧੋ]
  1. "Ex-rebels' chief chosen as Nepal's new PM", Associated Press (International Herald Tribune), 15 August 2008.