ਪੂਜਾ ਬੇਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੂਜਾ ਬੇਦੀ
Pooja Bedi still5.jpg
ਜਨਮਪੂਜਾ ਬੇਦੀ
(1970-05-11) 11 ਮਈ 1970 (ਉਮਰ 51)[1]
ਮੁੰਬਈ, ਭਾਰਤ
ਪੇਸ਼ਾਅਦਾਕਾਰਾ, ਟੈਲੀਵਿਜ਼ਨ ਪੇਸ਼ਕਰਤਾ
ਸਾਥੀਫ਼ਰਹਾਨ ਫਰਨੀਚਰਵੱਲਾ (1994–2003; ਤਲਾਕਸ਼ੁਦਾ)
ਬੱਚੇ2
ਮਾਤਾ-ਪਿਤਾਕਬੀਰ ਬੇਦੀ (ਪਿਤਾ)
ਪ੍ਰੋਤਿਮਾ ਬੇਦੀ (ਮਾਤਾ)

ਪੂਜਾ ਬੇਦੀ (ਜਨਮ 11 ਮਈ 1970) ਇੱਕ ਸਾਬਕਾ ਬਾਲੀਵੁੱਡ ਅਦਾਕਾਰਾ ਅਤੇ ਟੈਲੀਵਿਜ਼ਨ ਪੇਸ਼ਕਰਤਾ ਹੈ। ਉਹ ਭਾਰਤੀ ਅਦਾਕਾਰ ਕਬੀਰ ਬੇਦੀ ਅਤੇ ਪ੍ਰੋਤਿਮਾ ਬੇਦੀ ਦੀ ਲੜਕੀ ਹੈ।

ਕੰਮ[ਸੋਧੋ]

ਫ਼ਿਲਮਾਂ[ਸੋਧੋ]

ਫ਼ਿਲਮ ਦਾ ਸਿਰਲੇਖ ਭੂਮਿਕਾ ਨਿਰਦੇਸ਼ਕ
ਜੋ ਜੀਤਾ ਵੋਹੀ ਸਿਕੰਦਰ ਸਹਾਇਕ ਅਦਾਕਾਰਾ ਮਨਸੂਰ ਖ਼ਾਨ
ਲੂਟੇਰੇ ਸਹਾਇਕ ਅਦਾਕਾਰਾ ਧਰਮੇਸ਼ ਦਰਸ਼ਨ
ਵਿਸ਼ਕੰਨਿਆ ਮੁੱਖ ਅਦਾਕਾਰਾ ਜਗਮੋਹਨ ਮੁੰਧਰਾ
ਆਤੰਕ ਹੀ ਆਤੰਕ ਖ਼ਾਸ ਇੰਦਰਾਜ ਦਿਲੀਪ ਸ਼ੰਕਰ
ਫਿਰ ਤੇਰੀ ਕਹਾਨੀ ਯਾਦ ਆਈ ਸਹਾਇਕ ਅਦਾਕਾਰਾ ਮਹੇਸ਼ ਭੱਟ
ਚਿਤੱਮਾ ਮੋਗੁਡੂ (ਤੇਲਗੂ) ਸਹਾਇਕ ਅਦਾਕਾਰਾ ਮੋਹਨ ਬਾਬੂ (ਕੋ-ਸਟਾਰਿੰਗ)
ਸ਼ਕਤੀ (ਤੇਲਗੂ) ਸਹਾਇਕ ਅਦਾਕਾਰਾ ਮੇਹਰ ਰਮੇਸ਼

ਹਵਾਲੇ[ਸੋਧੋ]

  1. Sawhney, Anubha (1 June 2003). "Pooja Bedi: The siege within". The Times of India. Retrieved 20 September 2011. 

ਬਾਹਰੀ ਲਿੰਕ[ਸੋਧੋ]