ਪੂਨਮ ਸਲੋਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੂਨਮ ਸਲੋਤਰਾ (ਜਨਮ ਅਕਤੂਬਰ 1955) ਭਾਰਤ ਦੀ ਇੱਕ ਡਾਕਟਰ ਹੈ।[1]

ਜੀਵਨ[ਸੋਧੋ]

ਪੂਨਮ ਸਲੋਤਰਾ ਨੇ ਆਪਣੀ ਪੀ.ਐਚ. ਡੀ ਦੀ ਡਿਗਰੀ ਦਿੱਲੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਦੀ ਡਾਕਟਰੀ ਪੜ੍ਹਾਈ ਰੋਚੇ ਇੰਸਟੀਚਿਊਟ ਆਫ ਮੋਲੇਕਿਉਲਰ ਆਫ ਬਾਇਓਲਾਜ਼ੀ ਐਨ.ਜੇ, ਯੂ ਐਸ ਏ, ਤੋਂ ਕੀਤੀ।[2] ਇਹ ਨਵੀਂ ਦਿੱਲੀ ਵਿੱਚ ਇੱਕ ਪ੍ਰੀਮੀਅਰ ਨੈਸ਼ਨਲ ਇੰਸਟੀਚਿਊਟ ਆਫ ਪੇਥੋਲੋਜੀ ਵਿੱਚ ਮੇਡੀਕਲ ਖ਼ੋਜ ਦੇ ਖ਼ੇਤਰ ਵਿੱਚ ਡਿਪਟੀ ਡਰੇਇਕਟਰ ਹੈ। ਇਸ ਨੂੰ ਭਾਰਤੀ ਰਾਸ਼ਟਰੀ ਵਿਗਿਆਨ ਅਕੇਡਮੀ ਅਤੇ ਡਬਲਿਊ. ਐਚ.ਓ ਵਿੱਚ ਪਰਪੋਸ਼ੀ ਰੋਗਾਂ ਲਈ ਸਲਾਹਕਾਰ ਮੈਂਬਰ ਹੈ। ਇਸ ਦੇ 95 ਤੋਂ ਜਿਆਦਾ ਪ੍ਰਸਿੱਧ ਪੱਤਰ ਛਪ ਚੁੱਕੇ ਹਨ।[2]

ਸਿੱਖਿਆ[ਸੋਧੋ]

  • ਪੀ.ਐਚ.ਡੀ. ਵੀ.ਪੀ. ਚੇਸਟ. ਇੰਸਟੀਚਿਊਟ, ਦਿੱਲੀ ਯੂਨੀਵਰਸਿਟੀ(1980)[1]
  • ਐਮ. ਐਸ ਸੀ, ਪੀ. ਜੀ.ਆਈ. ਚੰਡੀਗੜ੍ਹ(1976).[1]
  • ਬੀ. ਐਸ.ਸੀ. ਆਨਰਜ, ਦਿੱਲੀ ਯੂਨੀਵਰਸਿਟੀ(1974).[1]

ਹਵਾਲੇ[ਸੋਧੋ]

  1. 1.0 1.1 1.2 1.3 http://www.icmr.nic.in/icmrsql/biodata.asp?expno=00011634
  2. 2.0 2.1 https://www.omicsonline.org/speaker/Poonam_Salotra_National_Institute_Of_Pathology_ICMR_India_Clinical_Microbiology2014/