ਪੇਠਾ
ਦਿੱਖ
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (May 2018) |
- Not to be confused with ਪੇੜਾ.
| ਪੇਠਾ | |
|---|---|
| ਸਰੋਤ | |
| ਸੰਬੰਧਿਤ ਦੇਸ਼ | ਆਗਰਾ, ਭਾਰਤ |
| ਇਲਾਕਾ | ਉੱਤਰੀ ਭਾਰਤ |
| ਖਾਣੇ ਦਾ ਵੇਰਵਾ | |
| ਖਾਣਾ | ਮਠਿਆਈ |
| ਮੁੱਖ ਸਮੱਗਰੀ | ਪੇਠਾ ਕੱਦੂ ਸ਼ੱਕਰ |
| ਹੋਰ ਕਿਸਮਾਂ | ਕੇਸਰ ਪੇਠਾ, ਅੰਗੂਰੀ ਪੇਠਾ, ਲਾਲ ਪੇਠਾ, ਚਾਕਲੇਟ ਪੇਠਾ, ਪਾਨ ਪੇਠਾ, ਗੁਲਾਬ ਪੇਠਾ ਆਦਿ। |
ਪੇਠਾ ਆਗਰਾ, ਭਾਰਤ ਦੀ ਮਸ਼ਹੂਰ ਮਠਿਆਈ ਹੈ, ਜੋ ਕਿ ਪੇਠਾ ਕੱਦੂ ਤੋਂ ਬਣਦਾ ਹੈ। ਇਹ ਆਮ ਤੌਰ 'ਤੇ ਆਇਤਾਕਾਰ ਜਾਂ ਚੌਰਸ ਅਕਾਰ ਦਾ ਹੁੰਦਾ ਹੈ।
ਵਧ ਰਹੀ ਮੰਗ ਅਤੇ ਨਵੀਨਤਾ ਦੇ ਨਾਲ, ਪੇਠੇ ਦੀਆਂ ਹੋਰ ਬਹੁਤ ਕਿਸਮਾਂ ਉਪਲਬਧ ਹਨ ਜਿਵੇਂ ਕਿ ਕੇਸਰ ਪੇਠਾ, ਅੰਗੂਰੀ ਪੇਠਾ, ਲਾਲ ਪੇਠਾ, ਚਾਕਲੇਟ ਪੇਠਾ, ਪਾਨ ਪੇਠਾ, ਗੁਲਾਬ ਪੇਠਾ ਆਦਿ।
ਇਤਿਹਾਸ
[ਸੋਧੋ]ਕਿਹਾ ਜਾਂਦਾ ਹੈ ਕਿ ਪੇਠਾ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਰਸੋਈ ਵਿੱਚ ਇਜਾਤ ਹੋਈ ਮਿਠਾਈ ਹੈ।[1]