ਪੇਠਾ ਕੱਦੂ
ਦਿੱਖ
| ਪੇਠਾ | |
|---|---|
| Winter melon plant, flower, immature and mature fruit. | |
| ਵਿਗਿਆਨਕ ਵਰਗੀਕਰਨ | |
| Kingdom: | |
| (unranked): | |
| (unranked): | |
| (unranked): | |
| Order: | |
| Family: | |
| Subfamily: | |
| Tribe: | |
| Subtribe: | |
| Genus: | Benincasa |
| Species: | B. hispida
|
| ਦੁਨਾਵੀਂ ਨਾਮ | |
| Benincasa hispida (Thunb.) Cogn.
| |
| ਸਮਾਨਾਰਥਕ[1] | |
|
List
| |
ਪੇਠਾ ਕੱਦੂ' [ ਅੰਗਰੇਜ਼ੀ: winter melon; ਵਿਗਿਆਨਕ਼ ਨਾਮ: ਬੇਨਿਨਕੇਸਾ ਹਿਸਪਿਡਾ (Benincasa hispida)], ਇੱਕ ਬੇਲ ਉੱਤੇ ਲੱਗਣ ਵਾਲਾ ਫਲ ਹੈ, ਜੋ ਸਬਜੀ ਦੀ ਤਰ੍ਹਾਂ ਖਾਧਾ ਜਾਂਦਾ ਹੈ। ਇਹ ਹਲਕੇ ਹਰੇ ਰੰਗ ਦਾ ਹੁੰਦਾ ਹੈ ਅਤੇ ਬਹੁਤ ਵੱਡੇ ਅਕਾਰ ਦਾ ਹੋ ਸਕਦਾ ਹੈ। ਪੂਰਾ ਪੱਕਣ ਤੇ ਇਹ ਸਤਹੀ ਵਾਲਾਂ ਨੂੰ ਛੱਡਕੇ ਕੁੱਝ ਚਿੱਟਾ ਧੂਲ ਭਰੀ ਸਤ੍ਹਾ ਦਾ ਹੋ ਜਾਂਦਾ ਹੈ। ਇਸਦੀ ਕੁੱਝ ਪ੍ਰਜਾਤੀਆਂ 1-2 ਮੀਟਰ ਤੱਕ ਦੇ ਫਲ ਦਿੰਦੀਆਂ ਹਨ। ਇਸਦੀ ਬਹੁਤੀ ਖੇਤੀ ਭਾਰਤ ਸਮੇਤ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਹੁੰਦੀ ਹੈ। ਇਸ ਤੋਂ ਭਾਰਤ ਵਿੱਚ ਇੱਕ ਮਠਿਆਈ ਵੀ ਬਣਦੀ ਹੈ, ਜਿਸਨੂੰ ਪੇਠਾ (ਮਠਿਆਈ) ਵੀ ਕਹਿੰਦੇ ਹਨ।
ਹਵਾਲੇ
[ਸੋਧੋ]- ↑ "The Plant List: A Working List of All Plant Species". Archived from the original on ਅਕਤੂਬਰ 3, 2018. Retrieved April 10, 2014.
{{cite web}}: Unknown parameter|dead-url=ignored (|url-status=suggested) (help)