ਕਨਿਸ਼ਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਨਿਸ਼ਕ ਪਹਿਲਾ
ਕੁਸ਼ਾਨ ਰਾਜਾ
ਕਨਿਸ਼ਕ ਦੇ ਸੋਨੇ ਦੇ ਸਿੱਕੇ। ਬਰਤਾਨਵੀ ਅਜਾਇਬਘਰ
ਸ਼ਾਸਨ ਕਾਲਕੁਸ਼ਾਨ: 78 ਈਸਵੀ
ਤਾਜਪੋਸ਼ੀਚੀਨੀ ਰਿਕਾਰਡ ਤਖ਼ਤਪੋਸ਼ੀ ਦਾ ਵਰ੍ਹਾ 78 ਈਸਵੀ ਦੱਸਦੇ ਹਨ
ਪੂਰਵ-ਅਧਿਕਾਰੀਵਿਮਾ ਕਦਫ਼ੀਸ
ਵਾਰਸਹੁਵਿਸ਼ਕ
ਮੌਤਲਗਭਗ 151 ਈ।
ਨਾਮ
ਕਨਿਸ਼ਕ (ਪਹਿਲਾ)
ਧਰਮਬੁੱਧ ਧਰਮ

ਕਨਿਸ਼ਕ (ਮਹਾਨ ਕਨਿਸ਼ਕ), (ਸੰਸਕ੍ਰਿਤ: कनिष्क, ਬਾਖ਼ਤਰੀ ਭਾਸ਼ਾ: Κανηϸκι, ਮੱਧ ਚੀਨੀ: 迦腻色伽 (ਕਾ-ਨੀ-ਸਕ-ਕਾ > ਨਵੀਂ ਚੀਨੀ: Jianisejia)) ਕੁਸ਼ਾਨ ਘਰਾਨੇ (127-151) ਦਾ ਇੱਕ ਤੁਰੁਸ਼ਕ (ਜਾਂ ਤੁਰਕ-ਤਾਤਾਰ) ਬਾਦਸ਼ਾਹ ਸੀ[1] ਜਿਸਨੇ ਤਰੀਮ ਹੌਜ਼ ਵਿਚਲੇ ਤੁਰਫ਼ਾਨ ਤੋਂ ਲੈ ਕੇ ਗੰਗਾ ਦੇ ਮੈਦਾਨਾਂ ਵਿਚਲੇ ਪਾਟਲੀਪੁੱਤਰ ਤੱਕ ਰਾਜ ਕੀਤਾ ਸੀ ਅਤੇ ਜੋ ਆਪਣੀਆਂ ਫ਼ੌਜੀ, ਸਿਆਸੀ ਅਤੇ ਰੂਹਾਨੀ ਪ੍ਰਾਪਤੀਆਂ ਕਰ ਕੇ ਮਸ਼ਹੂਰ ਹੋਇਆ। ਇਸਦੀ ਮੁੱਖ ਰਾਜਧਾਨੀ ਪੁਰਖਪੁਰ (ਅਜੋਕੇ ਪਾਕਿਸਤਾਨ ਦੇ ਖ਼ੈਬਰ ਪਖ਼ਤੁਨਖ਼ਵਾ ਵਿਚਲਾ ਪੇਸ਼ਾਵਰ) ਵਿਖੇ ਸੀ ਜਦਕਿ ਖੇਤਰੀ ਰਾਜਧਾਨੀਆਂ ਅਜੋਕੇ ਅਫ਼ਗਾਨਿਸਤਾਨ ਵਿਚਲੇ ਬਗਰਾਮ ਅਤੇ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿਚਲੇ ਮਥੁਰਾ ਵਿਖੇ ਸਨ।

ਕਨਿਸ਼ਕ ਤੇ ਇਕ ਨੋਟ ਦਸੋ[ਸੋਧੋ]

  1. "KANISHKA" Archived 2014-12-19 at the Wayback Machine. in the Encyclopædia Indica. Retrieved 9 March 2007: "“Hushka, Jushka, Kanishka.” These are the names recorded in the Raja Tarangini of three great Turushka, that is Turk or Tatar, kings, who were of the Buddhist religion." (see also: "A Classical Dictionary of Hindu Mythology and Religion, Geography, History and Literature]" by John Dowson. D. K. Printworld Ltd., New Delhi, India, 2005. page 148.)