ਪੈਰਾ(ਸਪੈਸ਼ਲ ਫ਼ੋਰਸ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੈਰਾ(ਸਪੈਸ਼ਲ ਫ਼ੋਰਸ)
Para Commandos.jpg
"ਬਲਿਦਾਨ" Badge of the Para SF
ਸਰਗਰਮ1966–ਹੁਣ ਤੱਕ
ਦੇਸ਼ਭਾਰਤ ਭਾਰਤ
ਬਰਾਂਚਫਰਮਾ:ਆਰਮੀ
ਕਿਸਮਸਪੈਸ਼ਲ ਫ਼ੋਰਸ
ਭੂਮਿਕਾPrimary tasks:

[1]

ਹੋਰ ਜ਼ਿੰਮੇਵਾਰੀਆਂ:
ਆਕਾਰ8 ਬਟਾਲੀਅਨ
ਦਾ ਅੰਗਪੈਰਾਸ਼ੂਟ ਰੈਜੀਮੇਂਟ
Garrison/HQਬੇਂਗਲੁਰੂ
ਮਾਟੋ"Men apart, every man an emperor"
ਝੜਪਾਂਭਾਰਤ-ਪਾਕਿਸਤਾਨ ਜੰਗ 1971
ਨੀਲਾ ਤਾਰਾ ਅਭਿਆਨ
ਕੈਕਟਸ ਅਭਿਆਨ
ਅਭਿਆਨ ਪਵਨ
ਕਸ਼ਮੀਰੀ ਬੰਧਕ ਮੁਕਤੀ 1995
ਕਾਰਗਿਲ ਜੰਗ
ਅਭਿਆਨ ਰਕਸ਼ਕ
ਅਭਿਆਨ ਖੁਕਰੀ i
COIN ਅਭਿਆਨ ਸਾਂਬਾ
ਅਭਿਆਨ ਗਰਮ ਤੂਫ਼ਾਨ 2009
2015 ਗਰਮ ਪਿੱਛਾ, ਮਿਆਂਮਾਰ
2016 ਭਾਰਤ-ਪਾਕਿਸਤਾਨ ਫ਼ੌਜੀ ਮੁਕਾਬਲੇ
ਕਮਾਂਡਰ
ਕਰਨਲ ਆਫ
ਦ ਰੈਜੀਮੈਂਟ
ਲੇਫ਼ਟੀਨੇਂਟ ਜਨਰਲ ਪੀ. ਸੀ, ਕਟੋਚ, ਪੀ.ਵੀ.ਐੱਸ.ਐਮ, ਏ.ਵੀ.ਐਸ.ਐਮ, ਐਸ.ਸੀ
ਅਧਿਕਾਰ ਚਿੰਨ੍ਹ
ਪਛਾਣ
ਚਿੰਨ
ਉਨਾਬੀ ਟੋਪੀ, ਮੋਡੇ ਤੇ ਟਾਇਟਲ, ਅਤੇ "ਬਲਿਦਾਨ" ਬੈਜ(ਪੈਰਾ ਐਸ.ਐਫ).
Identification
symbol
ਬਾਜੂ ਪੀਚ

ਫਰਮਾ:Infobox command structure

ਪੈਰਾ (ਸਪੈਸਲ ਫ਼ੋਰਸ) ਭਾਰਤੀ ਫੌਜ ਦੀ ਪੈਰਾਸ਼ੂਟ ਰੇਜਿਮੇਂਟ ਦੀ ਇੱਕ ਸਪੈਸ਼ਲ ਯੂਨਿਟ ਹੈ.ਜਿਸ ਦਾ ਮੁੱਖ ਕੰਮ ਕੁਝ ਖ਼ਾਸ ਅਭਿਆਨਾ ਜਿਵੇਂ ਕਿ ਸਪੈਸ਼ਲ ਅਭਿਆਨ, ਜਾਸੂਸੀ, ਸਿੱਧੀ ਕਾਰਵਾਈ, ਬੰਧਕ ਛਡਉਣਾ, ਪ੍ਰਸੋਨਲ ਰਿਕਵਰੀ,ਬੇਮੇਲ ਲੜਾਈ, ਜਵਾਬੀ -ਪਸਾਰ, ਜਵਾਬੀ -ਅੱਤਵਾਦ , ਜਵਾਬੀ ਨਸ਼ਾ ਅਭਿਆਨ,ਵਿਦੇਸ਼ੀ ਅੰਦਰੂਨੀ ਰੱਖਿਆ, ਪਾਬੰਦੀ ਰਹਿਤ ਲੜਾਈ, ਜਵਾਬੀ-ਵਿਦਰੋਹ, ਛੋਟੇ ਮੁਕਾਬਲੇ ਆਦਿ ਨੂੰ ਅੰਜਾਮ ਦੇਣਾ ਹੈ. ਇਸ ਯੂਨਿਟ ਦਾ ਇਤਿਹਾਸ ਦੂਜੀ ਵਿਸ਼ਵ ਜੰਗ ਦੋਰਾਨ 50ਵੀ ਬ੍ਰਿਗੇਡ ਦੀ ਸ਼ਰੂਆਤ ਨਾਲ ਹੋਇਆ.

ਇਤਿਹਾਸ[ਸੋਧੋ]

ਭਾਰਤੀ ਪੈਰਾਸ਼ੂਟ ਯੂਨਿਟ ਦੁਨੀਆ ਦੀਆਂ ਬੇਹਤਰੀਨ ਹਵਾਈ ਫ਼ੌਜੀ ਯੂਨਿਟਾਂ ਵਿਚੋਂ ਇੱਕ ਹੈ.50ਵੀ ਭਾਰਤੀ ਪੈਰਾਸ਼ੂਟ ਬ੍ਰਿਗੇਡ 27 ਅਕਤੂਬਰ 1941 ਨੂੰ ਹੋਂਦ ਵਿੱਚ ਆਈ ਸੀ, ਇਹ ਬ੍ਰਿਟਿਸ਼ ਰਾਜ ਦੀ 151 ਪੈਰਾਸ਼ੂਟ ਰੇਜੀਮੇਂਟ, ਬ੍ਰਿਟਿਸ਼ ਭਾਰਤੀ ਸੇਨਾ ਦੀ 152 ਪੈਰਾਸ਼ੂਟ ਰੇਜੀਮੇਂਟ ਅਤੇ 153ਵੀੰ ਗੋਰਖਾ ਪੈਰਾਸ਼ੂਟ ਰੇਜੀਮੇਂਟ ਦਾ ਸੁਮੇਲ ਸੀ. 1952 ਇਸ ਵਿੱਚ ਕੁਝ ਹੋਰ ਭਾਰਤੀ ਯੂਨਿਟਾਂ ਵੀ ਸ਼ਾਮਿਲ ਕੀਤੀਆਂ ਗਈਆਂ.

Referenzen, sup?[ਸੋਧੋ]

  1. "Welcome to The Parachute Regiment". Archived from the original on 9 ਜੁਲਾਈ 2016. Retrieved 19 July 2016.  Check date values in: |archive-date= (help)