ਪੈੱਨ ਇੰਟਰਨੈਸ਼ਨਲ
ਦਿੱਖ
ਨਿਰਮਾਣ | 1921 |
---|---|
ਕਿਸਮ | ਗ਼ੈਰ ਸਰਕਾਰੀ ਤਨਜ਼ੀਮ |
ਮੰਤਵ | ਦੁਨੀਆ ਭਰ ਦੇ ਲਿਖਾਰੀਆਂ ਦਰਮਿਆਨ ਦੋਸਤੀ ਅਤੇ ਰਚਨਾਤਮਕ ਸਹਿਯੋਗ ਨੂੰ ਵਧਾਉਣਾ |
ਮੁੱਖ ਦਫ਼ਤਰ | ਲੰਡਨ |
ਖੇਤਰ | ਆਲਮੀ |
ਪ੍ਰਧਾਨ | ਜੌਨ ਰਾਲਸਟਨ ਸਾਓਲ |
ਵੈੱਬਸਾਈਟ | www |
ਪੈੱਨ ਇੰਟਰਨੈਸ਼ਨਲ (2010 ਤੱਕ ਇੰਟਰਨੈਸ਼ਨਲ ਪੈੱਨ)[1] ਯੂ.ਕੇ. ਦੀ ਰਾਜਧਾਨੀ ਲੰਡਨ ਵਿਚ,1921 ਵਿੱਚ ਬਣਿਆ ਲੇਖਕਾਂ ਦਾ ਇੱਕ ਗਲੋਬਲ ਸੰਗਠਨ ਹੈ। [2] ਇਹਦਾ ਮਕਸਦ ਸੰਸਾਰ ਭਰ ਦੇ ਲੇਖਕਾਂ ਵਿਚਕਾਰ ਦੋਸਤੀ ਅਤੇ ਰਚਨਾਤਮਕ ਸਹਿਯੋਗ ਨੂੰ ਉਤਸਾਹਿਤ ਕਰਨਾ ਹੈ। ਐਸੋਸੀਏਸ਼ਨ ਦੇ 100 ਤੋਂ ਵੱਧ ਦੇਸ਼ਾਂ ਵਿੱਚ ਆਟੋਨੋਮਸ ਇੰਟਰਨੈਸ਼ਨਲ PEN ਕੇਂਦਰ ਹਨ।
ਹੋਰ ਟੀਚੇ ਹਨ: ਆਪਸੀ ਸਮਝਦਾਰੀ ਅਤੇ ਸੰਸਾਰ ਸੱਭਿਆਚਾਰ ਦੇ ਵਿਕਾਸ ਵਿੱਚ ਸਾਹਿਤ ਦੀ ਭੂਮਿਕਾ ਉੱਪਰ ਜ਼ੋਰ ਦੇਣਾ; ਬੋਲਣ ਦੀ ਆਜ਼ਾਦੀ ਲਈ ਸੰਘਰਸ਼; ਪ੍ਰੇਸ਼ਾਨ, ਕੈਦ ਅਤੇ ਕਈ ਵਾਰ ਆਪਣੇ ਵਿਚਾਰਾਂ ਖ਼ਾਤਿਰ ਮਾਰ ਦਿੱਤੇ ਗਏ ਲੇਖਕਾਂ ਦੇ ਲਈ ਇੱਕ ਸ਼ਕਤੀਸ਼ਾਲੀ ਅਵਾਜ਼ ਦੇ ਤੌਰ 'ਤੇ ਕੰਮ ਕਰਨਾ।
ਹਵਾਲੇ
[ਸੋਧੋ]- ↑ "Our History". PEN International. 10 November 1995. Archived from the original on 2015-10-16. Retrieved 2013-07-10.
- ↑ Robert Halsband (10 January 1968). "LeRoi Jones Sentence – Free Preview – The New York Times". Select.nytimes.com. Retrieved 2011-11-15.[permanent dead link]